Htv Punjabi
Crime Punjab Video

ਗੁਰੂ ਦੀ ਸਿੰਘਣੀ ਨਾਲ ਪਿਆ ਪਰਵਾਸਣ ਦਾ ਪੇਚਾ, ਦੇਖੋ ਕਿਵੇਂ ਖੜਕਾਈ ?

ਗੁਰੂ ਦੀ ਸਿੰਘਣੀ ਨਾਲ ਪਿਆ ਪਰਵਾਸਣ ਦਾ ਪੇਚਾ
ਦੇਖੋ ਫਿਰ ਕਿਵੇਂ ਇਕੱਲੀ ਸਿੰਘਣੀ ਨੇ ਖੜਕਾਈ ? ਬਣਾਈ ਰੇਲ
ਅੱਗੋਂ ਗ਼ਲਤ ਬੋਲਣ ਤੇ ਭੜਕਿਆ ਮਾਹੌਲ, ਕਾਰਵਾਈ ਦੀ ਕੀਤੀ ਮੰਗ
ਬੀਤੇ ਦਿਨ ਬਸਤੀ ਬਾਵਾ ਖੇਲ ਇਲਾਕੇ ਵਿੱਚ ਇੱਕ ਪ੍ਰਵਾਸੀ ਕੁੜੀ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਨੇ ਤਣਾਅ ਦਾ ਰੂਪ ਧਾਰ ਲਿਆ। ਕੁੜੀ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰਾਂ ਨੇ ਸੜਕ ਜਾਮ ਕਰਕੇ ਰੋਸ ਪ੍ਰਗਟ ਕੀਤਾ ਅਤੇ ਧਰਨਾ ਦਿੱਤਾ।

ਇਸ ਦੌਰਾਨ ਧਰਨਾ ਸਥਾਨ ’ਤੇ ਇੱਕ ਸਿੱਖ ਲੜਕੀ ਅਤੇ ਪ੍ਰਵਾਸੀ ਪਰਿਵਾਰਕ ਮੈਂਬਰਾਂ ਵਿੱਚ ਕਾਫ਼ੀ ਤੀਖੀ ਬਹਿਸਬਾਜ਼ੀ ਹੋਈ। ਬਹਿਸ ਬਾਅਦ ਇੱਕ ਪ੍ਰਵਾਸੀ ਮਹਿਲਾ ਵੱਲੋਂ ਸਿੱਖ ਭਾਈਚਾਰੇ ਅਤੇ ਪਟਨਾ ਸਾਹਿਬ ਗੁਰਦੁਆਰੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ, ਜਿਸ ਨਾਲ ਸਥਾਨਕ ਸਿੱਖ ਸੰਗਤ ਵਿੱਚ ਨਾਰਾਜ਼ਗੀ ਦਾ ਮਾਹੌਲ ਬਣ ਗਿਆ।

ਇਸ ਘਟਨਾ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਜਿਲਾ ਪ੍ਰਧਾਨ ਇਕਬਾਲ ਸਿੰਘ ਢੀਡਸਾ ਨੇ ਗੰਭੀਰ ਰੂਪ ਨਾਲ ਨੋਟਿਸ ਲੈਂਦੇ ਹੋਏ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ। ਇਸ ਸ਼ਿਕਾਇਤ ਵਿੱਚ ਪ੍ਰਵਾਸੀ ਮਹਿਲਾ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ ਗਈ ਹੈ।

ਅੱਜ ਇਸ ਮਾਮਲੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਮੈਂਬਰ ਮੀਡੀਆ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸਥਾਨ ਜਾਂ ਭਾਈਚਾਰੇ ਵਿਰੁੱਧ ਅਪਮਾਨਜਨਕ ਬਿਆਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਦੋਸ਼ੀ ਮਹਿਲਾ ਵਿਰੁੱਧ ਕਠੋਰ ਕਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਆਇਕ ਅਤੇ ਤੁਰੰਤ ਐਕਸ਼ਨ ਦੀ ਮੰਗ ਵੀ ਕੀਤੀ। ਇਲਾਕੇ ਵਿੱਚ ਇਸ ਸਮੇਂ ਤਣਾਅ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੱਖੜੀ ਵਾਲੇ ਦਿਨ ਚਲਦੀ ਬਸ ‘ਚ ਮੁੰਡੇ ਬਣੇ ਬੇਗ਼ੈਰਤ; ਦੇਖੋ ਵੀਡੀਓ

htvteam

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ, ਨੌਜਵਾਨਾਂ ਪੀੜੀ ਲਈ ਬਣੀ ਮਿਸਾਲ

htvteam

ਘਟੀਆ ਲੋਕਾਂ ਨੇ ਸ਼ਿਵਜੀ ਦੀ ਮੂਰਤੀ ਨੂੰ ਨਹੀਂ ਬਖਸ਼ਿਆ

htvteam

Leave a Comment