Htv Punjabi
Punjab Video

ਗੋਲਡੀ ਬਰਾੜ ਦੇ ਨਾਂ ‘ਤੇ ਕਿਸਾਨ ਨੇ ਆਪਣੇ ਹੀ ਘਰ ‘ਤੇ ਕੀਤਾ ਹਮਲਾ

ਮੋਗਾ ਜਿਲ੍ਹੇ ਦੇ ਹਲਕਾ ਬਾਘਾਪੁਰਾਣਾ ਦੇ ਪਿੰਡ ਬੰਬੀਹਾ ਭਾਈ ਦਾ ਇਹ ਓਹੀ ਘਰ ਹੈ ਜਿਸੇ ਦੇ ਮਾਲਕ ਤ੍ਰਿਲੋਚਨ ਸਿੰਘ ਨੂੰ ਕੁੱਝ ਦਿਨ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਵਟ੍ਸ ਐੱਪ ਕਾਲ ਰਾਹੀਂ 5 ਲੱਖ ਦੀ ਫਿਰੌਤੀ ਦੀ ਧਮਕੀ ਮਿਲੀ ਸੀ | ਉਸ ਤੋਂ ਬਾਅਦ 20 ਜੂਨ ਨੂੰ ਸਵੇਰੇ ਕਰੀਬ ਚਾਰ ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਫਾਇਰਿੰਗ ਕੀਤੀ ਜਾਂਦੀ ਹੈ | ਇਸ ਸਬੰਧ ‘ਚ ਕਿਸਾਨ ਤ੍ਰਿਲੋਚਨ ਸਿੰਘ ਪੁਲਿਸ ਨੂੰ ਇਤਲਾਹ ਦਿੰਦਾ ਹੈ | ਪੁਲਿਸ ਮਾਮਲਾ ਦਰਜ਼ ਕਰ ਤਫਤੀਸ਼ ਸ਼ੁਰੂ ਕਰ ਦਿੰਦੀ ਹੈ | ਟੈਕਨੀਕਲ ਢੰਗਾਂ ਅਤੇ ਫੋਰੈਂਸਿਕ ਟੀਮ ਰਾਹੀਂ ਜਾਂਚ ‘ਚ ਜੋ ਤੱਥ ਪੁਲਿਸ ਦੇ ਹੱਥ ਲੱਗਦੇ ਨੇ ਉਸਨੂੰ ਜਾਣ ਕੇ ਤੁਹਾਡੇ ਹੋਸ਼ ਫ਼ਾਕਤਾ ਹੋ ਜਾਣਗੇ |

Related posts

ਲੋ ਕਰ ਲਓ ਘਿਓ ਨੂੰ ਭਾਂਡਾ!! ਸੁੰਘਣ ‘ਤੇ ਪਤਾ ਲੱਗੇਗਾ ਕੋਰੋਨਾ! ਜੇ ਗੰਧ ਨਾ ਆਈ ਤਾਂ ਪਏਗਾ ਪੰਗਾ!!

Htv Punjabi

ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਬੱਸ ਅੱਡੇ ‘ਤੇ ਮਾਰਿਆ ਛਾਪਾ; ਸੀਨ ਦੇਖ ਹੋਏ ਹੈਰਾਨ

htvteam

ਸਕੂਲੀ ਬੱਚੇ ਲੈ ਜਾ ਰਹੀ ਵੈਨ ਨਾਲ ਵਾ+ਪਰਿਆ ਵੱਡਾ ਹਾਦਸਾ…

htvteam