Htv Punjabi
Punjab Video

ਘਟਨਾ ਤੁਹਾਨੂੰ ਸੋਚਾਂ ਪਾ ਦੇਵਗੀ, ਕਿੱਧਰ ਜਾ ਰਿਹਾ ਪੰਜਾਬ ?

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਇਹ ਨੌਜਵਾਨ ਇਕ ਅੱਟਾ ਚੱਕੀ ਦੇ ਮੂਹਰੇ ਥੜੇ ਤੇ ਬੈਠਾ ਨਜ਼ਰ ਆ ਰਿਹਾ ਪਰ ਅੱਗੇ ਜੋ ਨੌਜਵਾਨ ਕਰਨ ਜਾ ਰਿਹਾ ਉਹ ਕਾਰਾ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਭਲਾ ਇਹ ਪੰਜਾਬ ਦੇ ਹਲਾਤ ਕਿਹੋ ਜਹੇ ਹੋ ਰਹੇ ਹਨ,,,,,,

ਇਹ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਜਿੱਥੋਂ ਦੇ ਮਾਲਕ ਨੇ ਮੀਡੀਆ ਕੈਮਰੇ ਅੱਗੇ ਆਕੇ ਪ੍ਰਸ਼ਾਸਨ ਨੂੰ ਇੰਸਾਫ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਕੀ ਗਰੀਬ ਬੰਦਿਆਂ ਨੂੰ ਤਾਂ ਬਖਸ਼ ਦਿਆ ਕਰੋ ਖੈਰ ਏਸ ਨੂੰ ਸਿਰਫ ਚੋਰੀ ਨਾ ਸਮਝੋ,ਇਸਦੇ ਬਾਰੇ ਡੁਗਾਂਈ ਨਾਲ ਸੋਚੋ ਕੀ ਆਖਿਰ ਦੁਨੀਆਂ ਦਾ ਢਿੱਡ ਭਰਨ ਵਾਲੇ ਪੰਜਾਬ ਇਹ ਚੱਲ ਕੀ ਰਿਹਾ ਸਰਾਕਰ ਤੇ ਪ੍ਰਸ਼ਾਸਨ ਦਾ ਇਨ੍ਹਾਂ ਘਟਨਾਵਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਲੀਡਰ ਆਪਣੀਆਂ ਰੇਲੀਆਂ ਚ ਵਿਅਸਤ ਨੇ ਤੇ ਚੋਰ ਲੁਟੇਰੇ ਲੋਕਾਂ ਦਾ ਸਮਾਨ ਚੁੱਕ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਨਾਨੇ ਨੇ ਦੋਹਤੇ ਨਾਲ ……… ?

htvteam

ਸਰੀਰ ਦਾ ਸਾਰਾ ਗੰਦ ਕੱਢੋ ਬਾਹਰ ਐਵੇਂ ਬਾਥੂ ਖਾਣ ਲਈ ਹੋਜੋ ਤਿਆਰ

htvteam

ਲਓ ਮਿੰਟਾਂ ਚ ਘਰ ਹੋਏ ਢੇਰ, ਪਿੰਡ ਚ ਦਹਿਸ਼ਤ…

htvteam

Leave a Comment