ਜਲੰਧਰ ਚ ਦਿਨ ਦਿਹਾੜੇ ਮੋਟਰਸਾਈਕਲ ਲੈਕੇ ਚੋਰ ਫਰਾਰ
ਚੋਰ ਦੇ ਦੂਸਰੇ ਸਾਥੀ ਨੂੰ ਲੋਕਾਂ ਨੇ ਕੀਤਾ ਕਾਬੂ
ਜੰਮਕੇ ਕੀਤੀ ਛਿੱਤਰ ਪਰੇਡ, ਮੌਕੇ ਤੇ ਪਹੁੰਚੀ ਪੁਲਿਸ
ਘਟਨਾ ਨੂੰ ਲੈਕੇ ਲੋਕਾਂ ਚ ਰੋਸ਼, ਪੁਲਿਸ ਨਾਲ ਹੋਇਆ ਵਿਵਾਦ
ਜਲੰਧਰ ਦੇ ਬੈਸਟ ਹਲਕੇ ਚ ਚੋਰੀ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਉੱਥੇ ਹੀ ਬਸਤੀ ਸ਼ੇਖ ਦੇ ਵਿੱਚ ਮੋਟਰਸਾਈਕਲ ਚੋਰੀ ਕਰਕੇ ਚੋਰ ਫਰਾਰ ਹੋ ਗਿਆ। ਘਟਨਾਵਾਂ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਉਸ ਦੇ ਨਾਲ ਸਾਥੀ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਲਾਕਾ ਨਿਵਾਸੀ ਨੇ ਜੰਮ ਕੇ ਵਿਅਕਤੀ ਦੀ ਛਿੱਤਰ ਪਰੇਡ ਕੀਤੀ,,,,,,
ਜਦੋਂ ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਇਲਾਕਾ ਨਿਵਾਸੀਆਂ ਦਾ ਪੁਲਿਸ ਦੇ ਨਾਲ ਵੀ ਵਿਵਾਦ ਹੋ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..