Htv Punjabi
Punjab Video

ਮੀਂਹ ਦੀ ਪੰਜਾਬ ਚ ਤ@ ਬਾਹੀ! ਪਿੰਡਾਂ ਚ ਵੜਿਆ ਪਾਣੀ !

ਸੰਗਰੂਰ ਦੇ ਪਿੰਡ ਬੱਲਰਾਂ ਦੇ ਵਿੱਚ ਕੁਦਰਤ ਦਾ ਕਹਿਰ
ਬਰਸਾਤ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਡੋਬੀ ਫਸਲ
4 ਫੁੱਟ ਤੱਕ ਖੜ੍ਹਿਆ ਪਾਣੀ, ਘੱਗਰ ਦਾ ਮੰਡਰਾਇਆ ਖ਼ਤਰਾਂ
ਸੰਗਰੂਰ ਦੇ ਮੂਨਕ ਇਲਾਕੇ ਵਿੱਚ ਘੱਗਰ ਦਰਿਆ ਦੇ ਬਿਲਕੁਲ ਨਾਲ ਲੱਗਦੇ ਪਿੰਡ ਬੱਲਰਾਂ ਦੇ ਵਿੱਚ ਅੱਜ ਸਵੇਰ ਹੋਈ ਅੱਧੇ ਘੰਟੇ ਦੀ ਤੇਜ਼ ਬਾਰਿਸ਼ ਨੇ ਪੂਰੇ ਪਿੰਡ ਨੂੰ ਪਾਣੀ ਵਿੱਚ ਡਬੋ ਦਿੱਤਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕਿਸਾਨਾਂ ਦੀ ਕਈ ਏਕੜ ਫਸਲ ਦੇ ਵਿੱਚ ਤੇਜ ਮੀਂਹ ਪੈਣ ਦੇ ਨਾਲ ਚਾਰ ਫੁੱਟ ਦੇ ਲਗਭਗ ਪਾਣੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜ ਗਿਆ ਹੈ

ਕਿਸਾਨ ਬਿੰਦਰ ਆਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਰ ਦੁਬਾਰਾ ਬਾਰਿਸ਼ ਹੁੰਦੀ ਹੈ ਤਾਂ ਖੇਤਾਂ ਦੇ ਵਿੱਚ ਬਹੁਤ ਜਿਆਦਾ ਪਾਣੀ ਆ ਜਾਵੇਗਾ ਜਾਂ ਘੱਗਰ ਦਰਿਆ ਟੁੱਟਦਾ ਹੈ ਤਾਂ ਸਾਡੀ ਫਸਲ ਬਿਲਕੁਲ ਬਰਬਾਦ ਹੋ ਜਾਵੇਗੀ ਝੋਨੇ ਦੀ ਫਸਲ ਕੁਝ ਦਿਨ ਪਹਿਲਾਂ ਲਗਾਈ ਗਈ ਹੈ ਜਿਸਦੇ ਵਿੱਚ ਚਾਰ ਫੁੱਟ ਪਾਣੀ ਖੜਨ ਦੇ ਨਾਲ ਅਗਰ ਇਹ ਪਾਣੀ ਜਲਦ ਨਹੀਂ ਨਿਕਲਦਾ ਤਾਂ ਸਾਡੀ ਫਸਲ ਬਰਬਾਦ ਹੋ ਜਾਵੇਗੀ ਅਤੇ ਸਾਨੂੰ ਫਸਲ ਦੁਬਾਰਾ ਬੀਜਣੀ ਪਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੱਕੋ-ਨੱਕ ਭਰੀ ਨਹਿਰ ‘ਚ ਤੈਰਦੀ ਜਾਂਦੀ ਸੀ ਵੱਡੀ ਜਿਹੀ ਅਜੀਬ ਸ਼ੈਅ, ਦੇਖੋ LIVE ਤਸਵੀਰਾਂ, ਰਾਸ਼ਨ ਵੰਡਣ ਵਾਲਿਆਂ ਨੇ ਕੱਪੜਿਆਂ ਸਣੇ ਮਾਰੀ ਨਹਿਰ ‘ਚ ਛਾਲ

Htv Punjabi

ਨਿਹੰਗ ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ?

htvteam

ਪੇਟ ਦੀ ਗਰਮੀ, ਗੈਸ-ਤੇਜ਼ਾਬ ਖਤਮ ਕਰਨ ਦਾ ਰਾਮਬਾਣ ਇਲਾਜ

htvteam

Leave a Comment