Htv Punjabi
Punjab Video

ਘਰਾਂ ‘ਚੋਂ ਗਾਇਬ ਹੋਣ ਲੱਗਿਆ ਲੋਕਾਂ ਦਾ ਸੋਨਾ ਤੇ ਪੈਸੇ, ਖਬਰ ਦੇਖ ਹੁਣੇ ਕਰੋ ਬਚਾਅ

ਜੇਕਰ ਤੁਸੀ ਆਪਣੇ ਪੈਸੇ ਤੇ ਸੋਨਾ ਚਾਂਦੀ ਗਹਿਣੇ ਅਜਿਹੀ ਥਾਂ ਰੱਖਕੇ ਘਰੋਂ ਬਾਹਰ ਜਾਂਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕੀ ਤੁਹਾਡੇ ਗਹਿਣੇ ਕਦੋਂ ਤੇ ਕਿਵੇਂ ਗਾਇਬ ਹੋ ਜਾਣ ਇਸਦੀ ਖਬਰ ਕਿਸੇ ਨੂੰ ਕੰਨੋ ਕੰਨ ਤੱਕ ਨਹੀਂ ਲੱਗਣੀ ਜੀ ਹਾਂ ਅਜਿਹੇ ਹੀ ਇਕ ਮਾਮਲਾ ਸੰਗਰੂਰ ਦੇ ਹਲਕਾ ਦਿੜਬਾ ਤੋਂ ਸਾਹਮਣੇ ਆਇਆ ਹੈ ਜਿੱਥੇ ਏਸ ਘਰ ਵਿੱਚ ਪਈ ਦੇ ਵਿੱਚ ਘਰਦੇ ਮਾਲਕਾਂ ਨੇ ਸੋਨਾਂ ਚਾਂਦੀ ਤੇ ਗਹਿਣੇ ਰੱਖੇ ਹੋਏ ਸਨ ਤੇ ਉਹ ਕਿਤੇ ਬਾਹਰ ਗਏ ਸੀ ਉਨ੍ਹਾਂ ਦੇ ਪਿੱਛੋਂ ਅਲਮਾਰੀ ਚੋਂ ਸਾਰਾ ਸੋਨਾਂ ਗਾਇਬ ਹੋ ਗਿਆ ਜਦੋਂ ਉਨ੍ਹਾਂ ਨੇ ਆਕੇ ਘਰਦਾ ਹਾਲ ਦੇਖਿਆ ਤਾਂ ਸਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ ਭੰਨ ਤੋੜ ਵੀ ਹੋਈ ਸੀ ਪਤਾ ਲੱਗਿਆ ਕੀ ਬੀਤੀ ਰਾਤ ਘਰ ਚ ਵੜ੍ਹਕੇ ਚੋਰਾਂ ਲੱਖਾਂ ਰੁਪਏ ਦੇ ਸੋਨਾ ਚਾਂਦੀ ਤੇ ਹੱਥ ਸਾਫ ਕਰ ਦਿੱਤਾ,,,,,,

ਉੱਧਰ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਜਿਹੇ ਚ ਹਰ ਇਕ ਵਿਅਕਤੀ ਨੂੰ ਸੂਚੈਤ ਰਹਿਣ ਦੀ ਲੋੜ ਹੈ ਤੇ ਜਦੋਂ ਵੀ ਘਰੋਂ ਬਾਹਰ ਜਾਵੋ ਤਾਂ ਘਰਦੀ ਸੁਰੱਖਿਆ ਯਕੀਨੀ ਬਣਕੇ ਜਾਓ ਕਿਤੇ ਇਹ ਨਾ ਹੋਵੇ ਕੀ ਪਿੱਛੋਂ ਤੁਹਾਡਾ ਘਰ ਚੋਰ ਕਰ ਦੇਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੀਜੇ ਸਾਲੇ ਨੇ ਕੀਤੀ ਆਹ ਕਰਤੂਤ, ਸੀਨ ਦੇਖ ਉੱਡੇ ਹੋਸ਼ ?

htvteam

300 ਰੁਪਏ ਲੱਗਾਕੇ ਖੋਲ੍ਹੋ ਕੈਨੇਡਾ ਦੇ ਦਰਵਾਜ਼ੇ

htvteam

ਮੁੱਖ ਮੰਤਰੀ ਦੇ ਆਉਂਣ ‘ਤੋਂ ਪਹਿਲਾਂ ਏਸ ਇਲਾਕੇ ‘ਚ ਮੁਲਾਜ਼ਮ ਦੇਖੋ ਕੀ ਕਰ ਰਹੇ ਨੇ ?

htvteam

Leave a Comment