Htv Punjabi
Uncategorized

ਘਰੋਂ ਪੈਸੇ ਲੈਕੇ ਨਿਕਲ ਵਾਲਿਆਂ ਨਾਲ ਹੋਣ ਲੱਗਾ ਨਵਾਂ ਕੰਮ

ਪੰਜਾਬ ‘ਚ ਚੋਰ –ਲੁਟੇਰਿਆਂ ਦੇ ਹੌਸਲੇ ਦਿਨ ਪਰ ਦਿਨ ਬੁਲੰਦ ਹੁੰਦੇ ਜਾ ਰਹੇ ਨੇ,, ਕੇ ਹੁਣ ਤਾਂ ਚੋਰ ਦਿਨ ਜਾਂ ਕੋਈ ਭੀੜ ਵਾਲੀ ਜਗ੍ਹਾਂ ਤੋਂ ਵੀ ਚੋਰੀ ਕਰਨ ਤੋਂ ਨਹੀਂ ਡਰਦੇ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਦੇ ਨਜ਼ਦੀਕ ਤੋਂ ਆਇਆ ਹੈ ਜਿੱਥੇ ਇਕ ਬਜੁਰਗ ਦੇ ਹੱਥੋਂ ਇਕ ਅਣਪਛਾਤਾ ਬੈਗ ਫੜ੍ਹ ਕੇ ਭੱਜ ਗਿਆ ਤੇ ਜਦੋਂ ਬਜੁਰਗ ਵਲੋਂ ਇਸ ਬਾਬਤ ਪੁੱਛਿਆ ਗਿਆ ਕਿ ਉਸਦੇ ਬੈਗ ‘ਚ ਕੀ ਸੀ ਤਾਂ ਜੋ ਸੁਣਨ ਵਾਲਿਆਂ ਦੇ ਹੋਸ਼ ਉੱਡ ਗਏ…

Related posts

ਰੇਲਵੇ ਦਾ ਐਲਾਨ: 12 ਸਤੰਬਰ ਤੋਂ ਚਲਾਈਆਂ ਜਾਣਗੀਆਂ ਇਹ ਟ੍ਰੇਨਾਂ

htvteam

ਰਾਹੁਲ ਗਾਂਧੀ ਨੇ ਕਿਹਾ- ਭਾਰਤ ‘ਚ ਪੈਮੇਂਟ ਪਲੇਟਫਾਰਮ ਬਣਨਾ ਚਾਹੁੰਦਾ ਹੈ ਵਟਸਐਪ, ਬੀਜੇਪੀ ਦਾ ਹੱਥ

htvteam

ਭਾਰਤ ਵਿੱਚ ਆਈਫੋਨ-16 ਸੀਰੀਜ਼ ਦੀ ਵਿਕਰੀ ਅੱਜ ਤੋਂ ਸ਼ੁਰੂ

htvteam