Htv Punjabi
crime news India Punjab Religion Video

ਚੋਣਾਂ ‘ਤੋਂ ਪਹਿਲਾਂ ਬਾਹਰਲੇ ਸੂਬਿਆਂ ‘ਚ ਸਿੱਖ ਹੋਣ ਲੱਗੇ TARGET

ਏਸ ਵੇਲੇ ਦਿਲ ਦਹਿਲਾਕੇ ਰੱਖ ਦੇਣ ਵਾਲੀ ਵੱਡੀ ਖਬਰ ਉੱਤਰਾਂਖੰਡ ਤੋਂ ਸਾਹਮਣੇ ਆ ਰਹੀ ਐ ਜਿੱਥੇ ਉਧਮ ਸਿੰਘ ਨਗਰ ਦੇ ਵਿੱਚ ਸਥਿੱਤ ਗੁਰੂਦੁਆਰਾ ਨਾਨਕਮੱਤਾ ਸਾਹਿਬ ਦੇ ਅੰਦਰ ਦਾਖਲ ਹੋਕੇ ਦੋ ਬਕਾਈ ਸਵਾਰਾਂ ਨੇ ਬਾਬਾ ਤਰਸੇਮ ਸਿੰਘ ਹੋਰਾਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਦੱਸ ਦੀਏ ਕੀ ਜਿੱਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ।ਜਿਸ ਵਿੱਚ ਬਾਬਾ ਤਰਸੇਮ ਸਿੰਘ ਹੋਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਸਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਤੁਰੰਤ ਉਨ੍ਹਾਂ ਨੂੰ ਖਟੀਮਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਉਹਨਾਂ ਦੀ ਮੌਤ ਹੋ ਗਈ। ਜਿਸਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ ਉੱਥੇ ਏਸ ਘਟਨਾ ਨੇ ਸਿੱਖਾ ਦੇ ਹਿਰਦੇ ਵੀ ਵਲੂੰਧਰ ਕੇ ਰੱਖ ਦਿੱਤੇ ਹਨ,,,,,

ਗੁਰਦੁਆਰਾ ਨਾਨਕਮੱਤਾ ਵਿੱਚ ਕਾਰ ਸੇਵਾ ਡੇਰਾ ਦੇ ਮੁਖੀ 60 ਸਾਲਾਂ ਬਾਬਾ ਤਰਸੇਮ ਸਿੰਘ ਹੋਰਾਂ ਨੂੰ ਐਵੇਂ ਸ਼ਰੇਆਮ ਗੋਲੀਆਂ ਮਾਰ ਦੇਣੀਆਂ ਇਹ ਘਟਨਾ ਕਈ ਤਰ੍ਹਾਂ ਤੇ ਸਵਾਲ ਖੜ੍ਹੇ ਕਰ ਰਹੀ ਐ ਹਲਕਿ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਜਿਹਾ ਚ ਸਵਾਲ ਉੱਡ ਰਿਹਾ ਕੀ ਆਖਿਰ ਕੌਣ ਹੋ ਸਕਦਾ ਬਾਬਾ ਤਰਸੇਮ ਸਿੰਘ ਹੋਰਾਂ ਦੁਸ਼ਮਣ ਜਾਂ ਇਹ ਸਭ ਕੁਝ ਪੁਲਿਸ ਦੀ ਜਾਂਚ ਤੋਂ ਸਾਹਮਣੇ ਆ ਪਾਵੇਗਾ ਏਸ ਮਾਮਲੇ ਬਾਬਤ ਉੱਤਰਾਖੰਡ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਏਪੀ ਅੰਸ਼ੁਮਨ ਨੇ ਦੱਸਿਆ ਕਿ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਐਸਟੀਐਫ ਦੇ ਨਾਲ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਹੈੱਡਕੁਆਰਟਰ ਵੀ ਐਸਆਈਟੀ ਦਾ ਗਠਨ ਕਰੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਦੁਪਹਿਰੀ ਜਵਾਨ ਔਰਤਾਂ ਅਧੇੜ ਬੰਦੇ ਨਾਲ ਕਰ ਗਈਆਂ ਓਹੀ ਕੰਮ

htvteam

ਆਹ ਤਾਂ ਹੱਦ ਹੀ ਹੋ ਗਈ

htvteam

ਮੁੰਡੇ ਨੂੰ ਮਾਰਨ ਵਾਲੀ ਮਾਂ ‘ਤੇ ਕੁੜੀ ਨੂੰ ਵੀ ਮਾਰਨ ਦਾ ਸ਼ੱਕ, ਪੁਲਿਸ ਕੱਢੇਗੀ ਕਬਰ ਵਿੱਚੋਂ ਲਾਸ਼

Htv Punjabi

Leave a Comment