ਲਹਿਰਾ ਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਪੰਜਾਬ ਹਰਿਆਣਾ ਦੇ ਇਲਾਕਿਆਂ ਵਿੱਚੋਂ ਮੋਟਰਸਾਈਕਲ ਕਰਦੇ ਸੀ ਚੋਰੀ
ਪੁਲਿਸ ਨੇ ਮੋਟਰਸਾਈਕਲ ਚੋਰਾਂ ਕੋਲੋਂ 25 ਮੋਟਰਸਾਈਕਲ
ਲਹਿਰਾ ਗਾਗਾ ਪੁਲਿਸ ਨੇ 25 ਮੋਟਰਸਾਈਕਲਾਂ ਦੇ ਰਜਿਸਟਰੇਸ਼ਨ ਨੰਬਰ ਤੇ ਚਾਸੀ ਨੰਬਰ ਦੀ ਲਿਸਟ ਕੀਤੀ ਜਾਰੀ
ਜਿਸ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਉਹ ਆਪਣੇ ਕਾਗਜ਼ ਦਿਖਾ ਕੇ ਲਹਿਰਗਾਗਾ ਪੁਲਿਸ ਨੂੰ ਤੋਂ ਲੈ ਸਕਦਾ ਹੈ ਮੋਟਰਸਾਈਕਲ
ਲਹਿਰਾਗਾਗਾ ਦੇ ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇਹ ਚੋਰ ਲਹਿਰਾ ਗਾਗਾ ਵਿਖੇ ਮੋਟਰਸਾਈਕਲ ਚੋਰੀ ਕਰਨ ਆਏ ਤਾਂ ਮੌਕੇ ਤੇ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਉਸ ਦੀ ਪੁੱਛਗਿੱਛ ਦੌਰਾਨ ਇਹਨਾਂ ਕੋਲੋਂ 25 ਹੋਰ ਮੋਟਰਸਾਈਕਲ ਬਰਾਮਦ ਹੋਏ ਨੇ ਇਹ ਮੋਟਰਸਾਈਕਲ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਚੋਰੀ ਕਰਦੇ ਸਨ ਇਹਨਾਂ ਚੋਰਾਂ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮਾਮਲੇ ਦਰਜ ਹਨ। ਡੀਐਸਪੀ ਲਹਿਰਾ ਨੇ ਕਿਹਾ ਜੋ ਮੋਟਰ ਸਾਈਕਲ ਪੁਲਿਸ ਵੱਲੋਂ ਫੜੇ ਗਏ ਹਨ ਉਹ ਆਪਣੀ ਰਜਿਸਟਰੇਸ਼ਨ ਅਤੇ ਚਾਸੀ ਨੰਬਰ ਵਿਖਾ ਕੇ ਮੋਟਰਸਾਈਕਲ ਲਈ ਜਾ ਸਕਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
