Htv Punjabi
Punjab Video

IELTS ਸੈਂਟਰਾਂ ਚ ਮੁੰਡੇ ਕੁੜੀਆਂ ਨਾਲ ਹੁੰਦਾ ਆਹ ਕੰਮ

ਅੱਜ ਕੱਲ ਦੀ ਨੌਜਵਾਨ ਪੀੜ੍ਹੀ ਬਾਹਰ ਜਾਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ, ਵਿਦੇਸ਼ ਜਾਣ ਦਾ ਅਜਿਹਾ ਸਿਰ ਤੇ ਭੂਤ ਸਵਾਰ ਹੈ ਕਿ ਉਹ ਕਈ ਵਾਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ,, ਠੱਗ ਏਜੰਟਾ ਜਾਂ ਫਿਰ ਠੱਗ IELTS ਸੈਂਟਰਾਂ ਚ ਫਸ ਜਾਂਦੇ ਨੇ ਜਿਸਨੂੰ ਲੈਕੇ ਐੱਸ ਡੀ ਐਮ ਫ਼ਰੀਦਕੋਟ ਵਲੋਂ ਫ਼ਰੀਦਕੋਟ ਦੇ ਇਨ੍ਹਾਂ ਸੈਂਟਰਾਂ ਚ ਰੇਡ ਮਾਰੀ ਤੇ ਸਾਰਾ ਰਿਕਾਰਡ ਖੰਗਾਲਿਆ,,,,,,,sdm ਫ਼ਰੀਦਕੋਟ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤੇ ਇਹ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਨੌਜਵਾਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ,,,,,,,,,,,,,,ਸੋ ਦੇਖਿਆ ਜਾਵੇ ਤਾਂ ਆਏ ਦਿਨ ਲੋਕ ਬਾਹਰ ਜਾਣ ਦੇ ਨਾਮ ਤੇ ਠੱਗੇ ਜਾਂਦੇ ਨੇ ਜਿਸ ਕਰਕੇ ਸਰਕਾਰ ਨੇ ਹੁਕਮ ਜਾਰੀ ਕਰਕੇ ਇਹਨਾਂ ਸੈਂਟਰਾਂ ਦੀ ਜਾਂਚ ਕਰਵਾਈ ਜਾ ਰਹੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੰਜਾਬ ਦਾ ਉਹ ਡਾਕਟਰ ਜੋ ਬੁਢਾਪੇ ਨੂੰ ਮਾਤ ਦੇਕੇ ਮੁੜ ਤੋਂ ਹੋ ਰਿਹੈ ਜਵਾਨ; ਮੁੱਛਾਂ ਮੁੜਕੇ ਹੋਈਆਂ ਕਾਲੀਆਂ

htvteam

ਵੱਧਦੇ ਕੋਰੋਨਾ ਕੇਸਾਂ ਨੇ ਪੰਜਾਬ ‘ਚ ਫੈਲਾਈ ਦਹਿਸ਼ਤ ! ਵਧਦੇ ਮੌਤਾਂ ਦੇ ਅੰਕੜੇ ਨੇ ਫੈਲਾਈ ਦਹਿਸ਼ਤ!

Htv Punjabi

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਭਿਆਨਕ ਹਾਦਸਾ

htvteam

Leave a Comment