Htv Punjabi
Punjab Video

ਚੰਦਰਯਾਨ-3 ਦੀ ਲੈਡਿੰਗ ਨੂੰ ਲੈਕੇ ਬਣਿਆ ਦੀਵਾਲੀ ਵਰਗਾ ਮਾਹੌਲ

ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਵੱਲੋਂ ਚੰਦਰਯਾਨ-3 ਦੀ ਸਫ਼ਲਤਾ ਪੂਰਵਕ ਲੇਂਡਿੰਗ ਨੂੰ ਲੈਕੇ ਪਟਾਕੇ ਚਲਾਏ ਗਏ ਤੇ ਖ਼ੁਸ਼ੀ ਮਨਾਈ ਗਈ ਇਸ ਮੌਕੇ ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਵੱਲੋਂ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ ਗਏ ਇਸ ਮੌਕੇ ਸੰਸਥਾ ਦੇ ਆਗੂ ਸੁਖਵੰਤ ਸਿੰਘ ਲੱਕੀ ਨੇ ਕਿਹਾ ਕਿ ਭਾਰਤ ਦੇਸ਼ ਦਾ ਝੰਡਾ ਇੱਕ ਵਾਰ ਫਿਰ ਸਾਰੇ ਵਿਸ਼ਵ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ ਅੱਜ ਸਾਰਾ ਦੇਸ਼ ਆਪਣੇ ਵਿਗਿਆਨਕਾਂ ਤੇ ਮਾਣ ਮਹਿਸੂਸ ਕਰ ਰਿਹਾ ਹੈ।

ਹੋਰ ਵੀ ਕਈ ਦੇਸ਼ ਚੰਦਰਯਾਨ-3 ਤੇ ਲੈਂਡਿੰਗ ਕਰਨ ਲਈ ਲੱਗੇ ਹੋਏ ਸਨ ਪਰ ਇਹ ਮਾਣ ਭਾਰਤ ਦੇਸ਼ ਨੂੰ ਹਾਸਿਲ ਹੋਇਆ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਘੂੜਾ ਝੂਟਣ ਦੇ ਸਵਾਦ ਨੇ ਦੇਖੋ ਕਿਵੇਂ ਲਈ ਗੱਭਰੂ ਮੁੰਡੇ ਦੀ ਜਾਨ

htvteam

ਕਾਰ ਤੇ ਕੈਂਟਰ ਦੀ ਇੰਨੀ ਭਿਆਨਕ ਟੱਕਰ ਸ਼ਾਇਦ ਅੱਜ ਤੱਕ ਨਾ ਹੋਈ ਹੋਵੇ, ਗੱਡੀ ਦੀ ਬਾਡੀ ਨਾਲ ਚਿਪਕ ਗਈਆਂ ਲਾਸ਼ਾਂ

Htv Punjabi

ਸੁਣੋ, ਗਦੂਦ ਵੱਧਣ ਦੇ ਕਾਰਨ, ਲੱਛਣ ਅਤੇ ਘਰੇਲੂ ਹੱਲ

htvteam

Leave a Comment