ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਬਠਿੰਡਾ ‘ਤੋਂ ਆਏ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਹੋਰੀ ਸਿਖਰ ਦੁਪਹਿਰੇ ਸੜਕਾਂ ਤੇ ਉੱਤਰੇ ਹਨ ਜਿੱਥੇ ਉਹ ਰਾਜਾ ਵੜਿੰਗੇ ਹੱਕ ਚ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕਰ ਰਹੇ ਏਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਾ ਵੜਿੰਗ ਹੋਰਾਂ ਪੰਜਾਬ ਦੀ ਆਪ ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਤੇ ਉੱਥੇ ਕਾਂਗਰਸ ਵੱਲੋਂ ਔਰਤਾਂ ਨੂੰ ਕੁਝ ਦੇਣ ਬਾਰੇ ਵੀ ਵੱਡਾ ਐਲਾਨ ਕੀਤਾ ਹੈ,,,,,,,,
ਏਸ ਮੌਕੇ ਅੰਮ੍ਰਿਤਾ ਵੜਿੰਗ ਨੇ ਭਾਜਪਾ ਤੇ ਕਟਾਸ਼ ਕਰਦੇ ਕਿਹਾ ਕੀ ਪਿੱਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੋਰਾਂ ਵੱਲੋਂ ਸਿਰਫ ਤੇ ਸਿਰਫ ਫੋਕੇ ਐਲਾਨ ਤੇ ਦਾਅਵੇ ਹੀ ਕੀਤੇ ਗਏ ਹਨ ਤੇ ਏਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਢਾਈ ਸਾਲਾਂ ਚ ਇਹੀ ਕੁਝ ਕੀਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
