ਨਾਇਕ ਫਿਲਮ ‘ਚ ਤੁਸੀਂ ਅਨਿਲ ਕਪੂਰ ਨੂੰ ਮੁੱਖ ਮੰਤਰੀ ਦੇ ਰੂਪ ‘ਚ ਡਿਪੂਆਂ ‘ਤੇ ਹੋ ਰਹੀ ਕਾਲਾ ਬਜ਼ਾਰੀ ਤਾਂ ਵੇਖੀ ਹੋਵੇਗੀ, ਕਿਸ ਤਰ੍ਹਾਂ ਲੋਕ ਸਰਕਾਰ ਨੂੰ ਚੂਨਾ ਲਗਾ ਕੇ ਆਪਣਾ ਢਿੱਡ ਭਰਦੇ ਰਹਿੰਦੇ ਨੇ ,, ਅਜਿਹਾ ਹੀ ਮਾਮਲਾ ਕਪੂਰਥਲਾ ਦੇ ਲਾਗਲੇ ਪਿੰਡ ਦੁਰਗਾਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਗੱਟੂਆਂ ‘ਤੇ ਤਾਂ ਕਣਕ ਤੀਹ ਕਿੱਲੋਂ ਲਿਖੀ ਹੈ ਪਰ ਜਦੋਂ ਇਸ ਨੂੰ ਤੋਲਿਆ ਗਿਆ ਤਾਂ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਕੀ ਹੈ ਸਾਰਾ ਮਾਮਲਾ ਇਕ ਰਿਪੋਰਟ…
previous post