ਅੰਮ੍ਰਿਤਸਰ ਦੇ ਸ਼ਹਿਨਾਈ ਪੈਲਸ ਵਿੱਚ ਜਸਵੀਰ ਸਿੰਘ ਦੀ ਕੁੜੀ ਦੀ ਨਣਦ ਦਾ ਵਿਆਹ ਰੱਖਿਆ ਹੋਇਆ ਸੀ ਜਿਸਤੇ ਜਸਵੀਰ ਸਿੰਘ ਆਪਣੇ ਪਰਿਵਾਰ ਸਮੇਤ ਪਹੁੰਚੇ ਤੇ ਉੱਥੇ ਚੱਲਦੇ ਵਿਆਹ ਦੇ ਵਿੱਚ ਕਿਸੇ ਨੂੰ ਗੱਲ ਨੂੰ ਲੈਕੇ ਅਜਿਹਾ ਘਸਮਾਣ ਪਿਆ ਕੀ ਜਸਵੀਰ ਸਿੰਘ ਦੇ ਕੁੜਮ ਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀ ਆਹਮਣੋ ਸਾਹਮਣੇ ਹੋ ਗਏ ,ਤੇ ਫਿਰ ਉਨ੍ਹਾਂ ਨੇ ਜਸਵੀਰ ਸਿੰਘ ਦੇ ਚਿੱਟੈ ਦਾੜੇ ਦੀ ਵੀ ਲਿਹਾਜ਼ ਨਾ ਕੀਤੀ,ਦੇਖੋ ਫਿਰ ਕਿਵੇਂ ਚੱਲਦੇ ਵਿਆਹ ਚ ਡੀਜੇ ਤੇ ਭੰਗੜੇ ਦੀ ਥਾਂ ਦਸਤਾਰਾਂ ਲੱਥ ਗਈਆਂ ਤੇ ਗਾਹ ਪੈ ਗਿਆ,,,,,,,,,,
ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਉਹ ਵੀ ਸੁਣੋਂ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਕੀ ਦਾ ਜਸਵੀਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਜਾਂਚ ਕਰਕੇ ਮੁਲਜ਼ਮਾਂ ਤੇ ਖਿਲ਼ਾਫ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..