Htv Punjabi
Punjab Video

ਏਸ ਦਿਨ ਤੱਕ ਰਹੇਗੀ ਰਾਹਤ, ਫਿਰ ਮੁੜ ਅੰਬਰੋਂ ਵਰ੍ਹੇਗੀ ਅੱਗ, ਅਲਰਟ ਜਾਰੀ

ਬੀਤੇ ਕੱਲ੍ਹ ਪੰਜਾਬ ਚ ਗਰਮੀ ਨੇ ਵੱਟ ਕੱਢੇ ਹੋਏ ਸੀ ਤੇ ਕੱਲ ਰਾਤੀ ਪੰਜਾਬ ਚ ਮੀਂਹ ਪੈਣ ਅਤੇ ਠੰਡੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ ਇਸਦੇ ਨਾਲ ਮੀਂਹ ਪੈਣ ਕਾਰਨ ਤਾਪਮਾਨ ਚ ਵੀ ਗਿਰਾਵਟ ਆਏ ਹੈ ਜੇਕਰ ਗੱਲ ਕਰੀਏ ਬੀਤੇ ਕੱਲ੍ਹ ਪਾਰਾ 42 ਡਿੱਗਰੀ ਚੱਲ ਰਿਹਾ ਸੀ ਪਰ ਬੀਤੇ ਰਾਤ ਮੀਂਹ ਪੈਣ ਕਾਰਨ ਤਾਪਮਾਨ 5.8 ਡਿਗਰੀ ਤੱਕ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸਦੇ ਨਾਲ ਮੌਸਮ ਵੀ ਸੋਹਣਵਾ ਹੋਇਆ 22 ਜੂਨ ਤੱਕ ਮੌਸਮ ਏਸੇ ਤਰ੍ਹਾਂ ਰਹਿਣ ਦੇ ਅਸਾਰ ਨੇ ਪਰ 23 ਜੂਨ ਤੋਂ ਬਾਅਦ ਮੁੜ ਤੋਂ ਗਰਮੀ ਆਪਣੇ ਰੰਗ ਦਿਖਾ ਸਕਦੀ ਹੈ ਇਸਦੇ ਨਾਲ ਹੀ ਤੇਜ਼ ਹਵਾਵਾਂ ਦੇ ਅਤੇ ਤੁਫਾਨ ਚੱਲਣ ਦੇ ਅਸਾਰ ਵੀ ਬਣਦੇ ਜਾ ਰਹੇ ਹਨ ਜਿਸਨੂੰ ਲੈਕੇ ਸੂਬੇ ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਆਓ ਹੁਣ ਸੁਣਦੇ ਹਾਂ ਇਸਤੋ ਇਲਾਵਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਦਾ ਕੀ ਕਹਿਣਾ ਹੈ,,,,,,,,,

ਕਿਹਾ ਜੀ ਰਿਹਾ ਕਿ ਗਰਮੀ ਤੋਂ ਰਾਹਤ ਦੇ ਚਲਦਿਆਂ ਕਿਸਾਨ ਨੂੰ ਆਪਣੇ ਕੰਮਕਾਰ ਜਲਦੀ ਨਿਪਟਾ ਲੈਣੇ ਚਾਹੀਦੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਚ 23 ਤਰੀਕ ਤੋਂ ਬਾਅਦ ਮੁੜ ਗਰਮੀ ਦਾ ਪ੍ਰਕੋਪ ਝਲਣਾ ਪੈ ਸਕਦਾ ਹੈ ਇਸਦੇ ਨਾਲ ਡਾਕਟਰ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਰੋਂ ਬਾਹਰ ਨਿਕਲ ਤੋਂ ਸਮੇਂ ਮੂੰਹ ਸਿਰ ਨੂੰ ਕੱਪੜੇ ਨਾਲ ਲਪੇਟਕੇ ਨਿਕਲੋ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੱਗ ਬੰਨ੍ਹਕੇ ਮੁੰਡੇ ਦੀ ਗੰਦੀ ਕਰਤੂਤ

htvteam

ਨਿਸ਼ਾਨਚੀ ਗਾਰਡ ਦਾ ਪਿਆ ਪੰਗਾ; ਕੈਮਰੇ ਚ ਕੈਦ ਮੌਤ ਦਾ ਲਾਈਵ ਸੀਨ

htvteam

ਮੁੰਡੇ ਨੇ ਫੁਫੜ ਬਣਾਕੇ ਸੁੰਨੀ ਥਾਂ ਲਿਜਾਕੇ ਕਰਤਾ ਕਾਂਡ

Htv Punjabi

Leave a Comment