Htv Punjabi
Punjab Video

ਛੋਟੀ ਉਮਰ ਦੇ ਮੁੰਡੇ ਬਜ਼ੁਰਗ ਬੰਦੇ ਨਾਲ ਹੀ ਕਰਨ ਲਗੇ ਸਨ ਪੁੱਠਾ ਕਾਰਾ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸ਼ਰਮਨਾਕ ਘਟਨਾ

ਇਹ ਘਟਨਾ ਅੰਮ੍ਰਿਤਸਰ ਦੀ, ਜਿੱਥੇ ਗੁਰੂ ਰਵੀ ਦਾਸ ਮਾਰਕਿਟ ਨਾਂ ਦੀ ਇੱਕ ਮੋਬਾਇਲ ਫੋਨਾਂ ਅਤੇ ਅਸੈਸਰੀਜ਼ ਦੀ ਮਾਰਕਿਟ ਹੈ | ਓਥੇ ਕੁਲਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਵੀ ਆਪਣੀ ਦੁਕਾਨ ਕਰਦਾ ਹੈ |
ਬੀਤੀ ਸ਼ਾਮ ਤਕਰੀਬਨ ਸਾਢੇ ਛੇ ਵਜੇ ਦੇ ਕਰੀਬ ਹਲਕੀ ਉਮਰ ਦੇ ਦੇ ਨੌਜਵਾਨ ਕੁਲਜੀਤ ਦੀ ਦੁਕਾਨ ਤੇ ਇੱਕ ਡਿਜੀਟਲ ਵਾਚ ਲੈਣ ਲਈ ਆਉਂਦੇ ਨੇ| ਇੱਕ ਸਰਦਾਰ ਬੱਚਾ ਪਹਿਲਾਂ ਦੁਕਾਨਦਾਰ ਨਾਲ ਬਹਿਸ ਕਰਦਾ ਹੈ ਤੇ ਫਿਰ ਆਪਣੇ ਡੱਬ ‘ਚੋਂ ਪਿਸਤੌਲ ਕੱਢ ਕੇ ਦੁਕਾਨਦਾਰ ਤੇ ਤਾਣਨ ਦੀ ਕੋਸ਼ਿਸ਼ ਕਰਦਾ ਹੈ | ਪਰ ਫੁਰਤੀ ਦੁਖਾਉਂਦਾ ਹੋਈ ਦੁਕਾਨਦਾਰ ਤੇ ਓਥੇ ਮੌਜ਼ੂਦ ਲੋਕ ਕੜੀ ਮੁਸ਼ੱਕਤ ਤੋਂ ਬਾਅਦ ਪਿਸਤੌਲ ਖੋਹ ਜਾਨ ਬਚਾਉਣ ‘ਚ ਕਾਮਯਾਬ ਹੋ ਜਾਂਦੇ ਨੇ |

Related posts

ਵਿਆਹ ਤੋਂ ਵਾਪਸ ਆ ਰਿਹਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਮਾਂ ਅਤੇ ਪੁੱਤ ਦੀ ਮੌਤ, ਪਤੀ ਬੁਰੀ ਤਰ੍ਹਾਂ ਜ਼ਖ਼ਮੀ

Htv Punjabi

ਕਸੂਤੀ ਫਸੀ ਬੀਬੀ ਜਗੀਰ ਕੌਰ, ਪਈ ਰੇਡ

htvteam

ਪਿਤਾ ਦੇ ਦੋਸਤ ਨੇ ਮਾਂ ਸਾਹਮਣੇ ਮਾਸੂਮ ਨਾਲ ਕਰ’ਤਾ ਵੱਡਾ ਕਾਂਡ

htvteam