ਅੰਮ੍ਰਿਤਪਾਲ ਦਾ ਮੁਦੇ ‘ਤੇ ਸਿਆਸਤ ਲਗਾਤਾਰ ਭਖਦੀ ਜਾ ਰਹੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਅੰਮ੍ਰਿਤਪਾਲ ਦੇ ਹੱਕ ‘ਚ ਸਰਕਾਰ ਨੂੰ ਅਲਟੀਮੈਟਮ ਦਿੱਤਾ, ਉਥੈ ਹੀ ਜਿਸ ਦੇ ਬਾਰੇ ਬੋਲਦਿਆ ਸਮਾਜਸੇਵੀ ਮਨਦੀਪ ਸਿੰਘ ਮੰਨਾ ਦਾ ਬਿਆਨ ਆਇਆ ਹੈ ਤੇ ਉਹਨਾ ਨੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਚੁਕੇ ਨੇ ਉਹਨਾ ਨੇ ਕਿਹਾ ਕਿ ਜੋ 328 ਸਰੂਪ ਗੁਰੂ ਮਾਹਰਾਜ ਦੇ ਗਾਇਬ ਨੇ ਤੁਹਾਡੀ ਜਾਂਚ ਦੇ ਵਿਚ ਅਗਵਾਈ ਹੋਈ ਤੇ ਤੁਸੀ ਕਿਹਾ ਸੀ ਕਿ ਜੋ ਦੋਸ਼ੀ ਨੇ ਮੈ ਉਹਨਾ ਤੇ ਕਾਰਵਾਈ ਕਰਾਗਾ , ਹੋਰ ਕੀ ਕਹਿਣਾ ਹੈ ਮਨਦੀਪ ਮੰਨ ਉਹ ਵੀ ਸੁਣੋ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….