Htv Punjabi
Punjab Video

ਜਲੰਧਰ ਵਾਲੀ ਹਵੇਲੀ ‘ਤੇ ਚੱਲਿਆ ਬੁਲਡੋਜ਼ਰ; ਕਲਪ ਗਿਆ ਹਵੇਲੀ ਦਾ ਮਾਲਕ

ਇਹ ਜਲੰਧਰ ਦੀ ਓਹੀ ਹਵੇਲੀ ਹੈ ਜਿਸਤੇ ਨਗਰ ਨਿਗਮ ਦਾ ਬੁਲਡੋਜ਼ਰ ਚੱਲ ਰਿਹਾ ਹੈ | ਜਿਸ ਕਰਕੇ ਇਸ ਹਵੇਲੀ ਰੈਸਟੋਰੈਂਟ ਦਾ ਮਾਲਕ ਸਰਕਾਰ ਤੋਂ ਏਨਾ ਕਲਪ ਗਿਆ ਹੈ ਕਿ ਪੰਜਾਬ ‘ਚ ਬਿਜਨੈਸ ਦਾ ਮਾਹੌਲ ਨਾ ਦੱਸਦੇ ਹੋਏ ਯੂਪੀ ‘ਚ ਜਾ ਹਵੇਲੀ ਖੋਲ੍ਹਣ ਦੀ ਗੱਲ ਕਰ ਰਿਹਾ ਹੈ | ਅਸਲ ‘ਚ ਹਵੇਲੀ ਦੇ ਮਾਲਕ ਦੇ ਮੁਤਾਬਿਕ ਉਸਦੀ ਇਹ ਨਵੀਂ ਹਵੇਲੀ ਪਿਛਲੇ 6 ਮਹੀਨੇ ਤੋਂ ਬਣ ਰਹੀ ਸੀ ਤੇ ਦੋ ਦਿਨਾਂ ਬਾਅਦ ਹੀ ਇਸਦੀ ਓਪਨਿੰਗ ਸੀ | ਪਰ ਅਚਾਨਕ ਹੀ ਨਗਰ ਨੇ ਆ ਕਾਰਵਾਈ ਸ਼ੁਰੂ ਕਰ ਦਿੱਤੀ |

Related posts

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

ਬਾਦਲ ਭਰਾ ਜਨਤਕ ਤੌਰ ‘ਤੇ ਆਪਸ ‘ਚ ਲੜੇ, ਦੁਨੀਆਂ ਨੇ ਦੇਖੀ ਸ਼ਬਦੀ ਜੰਗ

Htv Punjabi

ਆਹ ਦੇਖਲੋ ਜਵਾਨ ਕੁੜੀਆਂ ਨੇ ਮਿਲਕੇ ਕੀ ਕੀਤਾ ?

htvteam

Leave a Comment