Htv Punjabi
Punjab Video

ਜਵਾਨ ਕੁੜੀ MLA ਸਾਹਿਬ ਨਾਲ ਦੇਖੋ ਆਹ ਕੀ ਕਰ ਗਈ; ਪੂਰੇ ਸ਼ਹਿਰ ਦੇ ਉੱਡੇ ਹੋਸ਼

ਇਹ ਤਸਵੀਰਾਂ ਉਸੇ ਹੀ MLA ਸਾਹਿਬ ਦੀ ਕੋਠੀ ਦੀਆਂ ਨੇ ਜਿੱਥੇ ਇੱਕ ਜਵਾਨ ਕੁੜੀ ਗ਼ਲਤ ਕੰਮ ਕਰ ਫ਼ਰਾਰ ਹੋ ਚੁੱਕੀ ਹੈ | ਜਿਸਦੀ ਚਰਚਾ ਇਸ ਵੇਲੇ ਪੂਰੇ ਸ਼ਹਿਰ ‘ਚ ਛਿੜੀ ਹੋਈ ਹੈ |
ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੈ, ਜਿੱਥੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਕੋਠੀ ‘ਚ ਕੰਮ ਕਰਨ ਵਾਲੀ ਨੌਕਰਾਣੀ ‘ਤੇ ਜੋ ਦੋਸ਼ ਲੱਗ ਰਹੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ |

Related posts

ਸਿੱਖ ਨੌਜਵਾਨ ਦਾ ਹਰਿਆਣਾ ਪੁਲਿਸ ਨਾਲ ਪੈਗਿਆ ਪੰਗਾ

htvteam

ਵਿਦੇਸ਼ ਜਾਣ ਦੇ ਚਾਹਵਾਨ ਆਹ ਖ਼ਬਰ ਜ਼ਰੂਰ ਦੇਖਣ, ਦੇਖੋ ਮਿੰਟਾਂ ਚ ਵੀਜ਼ੇ ਲਗਾਉਣ ਵਾਲੇ ਦਾ ਹਾਲ

htvteam

ਯੂਥ ਅਕਾਲੀ ਲੀਡਰ ਨੇ ਕੈਮਰੇ ਸਾਹਮਣੇ ਟੱਪੀਆਂ ਸ਼ਰਮ ਦੀਆਂ ਹੱਦਾਂ, ਸੁੰਨੀ ਗਲੀ ਦੇਖ ਨੌਜਵਾਨ ਨੂੰ ਖਿੱਚ ਕੇ ਲੈ ਗਿਆ ਘਰ ਦੇ ਅੰਦਰ, ਰੱਸੀ ਨਾਲ ਬੰਨ੍ਹਕੇ ਕੀਤਾ ਗ਼ਲਤ ਕੰਮ ਦੇਖੋ LIVE ਤਸਵੀਰਾਂ 

Htv Punjabi

Leave a Comment