ਇਹ ਸਭ ਦੋਸ਼ ਲਗਾ ਰਿਹਾ ਹੈ, ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸਾਵਨ ਵਾਲੇ ਝੁੱਗੇ ਦਾ ਇੱਕ ਪਰਿਵਾਰ | ਜਿੱਥੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਜਗੀਰ ਸਿੰਘ ਨਾਂ ਦੇ ਵਿਅਕਤੀ ਕੋਲੋਂ 3 ਕਨਾਲ ਜਮੀਨ ਗਹਿਣੇ ਲਈ ਹੋਈ ਸੀ | ਜਿਸਨੂੰ ਲੈ ਕੇ ਦੋਵੇਂ ਧਿਰਾਂ ‘ਚ ਝਗੜਾ ਚੱਲ ਰਿਹਾ ਸੀ |
ਕੁੱਝ ਦਿਨ ਪਹਿਲਾਂ ਜੋਗਿੰਦਰ ਸਿੰਘ ਦੀ ਵੱਡੀ ਕੁੜੀ ਜਾ ਖੇਤਾਂ ‘ਚ ਪੱਠੇ ਵੱਡਣ ਗਈ ਤਾਂ ਉਸ ਨਾਲ ਜੋ ਕੁੱਝ ਹੁੰਦੈ ਸੁਣੋ ਇਸ ਪਰਿਵਾਰ ਦੀ ਹੀ ਜ਼ੁਬਾਨੀ |
previous post
