Htv Punjabi
Punjab Video

ਅੱਧੀ ਰਾਤ ਗੱਭਰੂ ਨੌਜਵਾਨਾਂ ਦੀਆਂ ਨਿਕਲੀਆਂ ਹਨੇਰੇ ‘ਚ ਚੀਕਾਂ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦਾ, ਜਿੱਥੇ ਦੇ ਪਿੰਡ ਸਰਹਾਲੀ ਕਲਾਂ ਵਿਖੇ ਬੀਤੀ ਰਾਤ ਕਰੀਬ 2 ਵਜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ ਤੇ ਖੈਫਨਾਕ ਹਾਦਸਾ ਵਾਪਰਿਆ ਹੈ | ਅਸਲ ‘ਚ
ਜ਼ਿਲ੍ਹਾ ਫ਼ਰੀਦਕੋਟ ਦੇ ਬਰਗਾੜੀ ਨੇੜੇ ਪੈਂਦੇ ਪਿੰਡ ਗੁੰਧਰਾ ਦੇ ਨਿਵਾਸੀ ਕਰੀਬ 16 ਨੌਜਵਾਨ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਬੀਤੀ ਰਾਤ 8 ਵਜੇ ਰਵਾਨਾ ਹੋਏ। ਅੱਧੀ ਰਾਤ ਜਦ ਇਹ ਪਿੰਡ ਸਰਹਾਲੀ ਕਲਾਂ ਪਹੁੰਚੇ ਤਾਂ ਇਹਨਾਂ ਨਾਲ ਜੋ ਕੁੱਝ ਵਾਪਰਿਆ ਸੁਣੋਂ ਉਹਨਾਂ ਦੇ ਪਰਿਵਾਰਕ ਜੀਨ ਅਤੇ ਚਸ਼ਮਦੀਦਾਂ ਦੀ ਜ਼ੁਬਾਨੀ |

Related posts

ਤੂਫਾਨੀ ਨੁਸਕਾ ਸਰੀਰ ‘ਚ ਲਿਆਉਂਦੈ ਤਾਕਤ ਦਾ ਭੂਚਾਲ

htvteam

ਯੰਗ ਵੈਦ 15 ਦਿਨ ਲਈ 15 ਬਿਮਾਰੀਆਂ ਦਾ ਦਿੰਦੈ ਨੁਸਕਾ ਮਰੀਜ਼ 7 ਦਿਨ ‘ਚ ਹੁੰਦੇ ਨੇ ਸੈੱਟ

htvteam

ਪੰਜਾਬ ਦੇ ਵਿੱਚ ਬੈਠੇ ਪਾਕਿਸਤਾਨੀਆਂ ਨੂੰ ਪੈ ਗਈਆਂ ਭਾਜੜਾਂ

htvteam