Htv Punjabi
Punjab Video

ਜੇਕਰ ਤੁਸੀ ਆਪਣੇ ਗੁਆਂਢੀ ਨਾਲ ਕਰਦੇ ਅਜਿਹੀਆਂ ਹਰਕਤਾਂ, ਅੱਜ ਹੀ ਹੋ ਜਾਓ ਸਾਵਧਾਨ

ਜੇਕਰ ਤੁਸੀ ਆਪਣੀ ਗੁਆਂਢੀ ਨੂੰ ਕਿਸੇ ਗੱਲ ਨੂੰ ਤੰਗ ਪਰੇਸ਼ਾਨ ਕਰਦੇ ਹੋਂ ਜਾਂ ਫਿਰ ਆਪਣੇ ਗੁਆਂਢੀ ਦੇ ਘਰ ਅੱਗੇ ਹਾਰਨ ਮਾਰਦੇ ਹੋਂ ਤਾਂ ਅੱਜ ਸਾਵਧਾਨ ਹੋ ਜਾਓ ਕਿਉਕਿ ਇਹ ਗੱਲ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਪੁਲਿਸ ਦੀ ਗ੍ਰਿਫਤਰ ਚ ਖੜੇ ਨੌਜਵਾਨ ਨੇ ਆਪਣੇ ਗੁਆਂਢੀ ਨਾਲ ਕੁਝ ਅਜਿਹਾ ਕੀਤਾ ਕੀ ਉਸਦਾ ਸਾਰਾ ਘਰ ਤਬਾਹ ਹੋ ਗਿਆ,,,,,,,, ਅਸਲ ਇਨ੍ਹਾਂ ਨੌਜਵਾਨਾਂ ਦਾ ਗੁਆਂਢੀ ਰਾਜਵਿੰਦਰ ਸਿੰਘ ਗੱਡੀ ਦੇ ਹਾਰਨ ਵਜਾਉਂਦਾ ਸੀ ਜਿਸ ਤੋਂ ਬਾਅਦ ਆਹ ਨੌਜਵਾਨਾਂ ਨੇ ਉਸ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸਤੋਂ ਬਾਅਦ ਪੁਲਿਸ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਕਿਵੇਂ ਹਾਰਨ ਵਜਾਉਣਾ ਮਹਿੰਗਾ,,,,,,,,,,,

ਐਸ ਐਸ ਪੀ ਲਾਬਾਂ ਹੋਰਾਂ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਲੀਡਰਾਂ ‘ਤੋਂ ਬਾਅਦ ਹੁਣ ਖਰੀਦਦਾਰਾਂ ‘ਤੋਂ ਕਿਸਾਨ ਹੋਏ ਤੰਗ

htvteam

ਸ਼ਰਾਬ ਦੇ ਨਸ਼ੇ ‘ਚ ਥਾਣੇਦਾਰ ਨੇ ਗਰੀਬ ਮੁੰਡੇ ਨਾਲ ਕਰ’ਤੀ ਗੰਦੀ ਕਰਤੂਤ

htvteam

ਪਿੰਡ ਦੀ ਪੰਚਾਇਤ ਦਾ ਆਹ ਮਤਾ ਪਾਸ ਪਿੰਡ ਦੇ ਕੰਬੇ ਲੋਕ

htvteam

Leave a Comment