Htv Punjabi
Punjab Video

ਜੇਲ ਤੋਂ ਬਾਹਰ ਆਉਂਦੇ ਹੀ ਬੰਟੀ ਰੁਮਾਣਾ ਨੇ ਸੀਐਮ ਭਗਵੰਤ ਮਾਨ ਨੂੰ ਕਰ ਦਿੱਤਾ ਖੁੱਲ੍ਹਾ ਚੈਲੰਜ

ਸੀਨੀਅਰ ਅਕਾਲੀ ਆਗੂ ਬੰਟੀ ਰੁਮਾਣਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਦੇਰ ਸ਼ਾਮ ਰੂਪਨਗਰ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਟੀ ਰੁਮਾਣਾ ਨੇ ਕਿਹਾ ਕਿ ਉਹ ਨਾ ਤਾਂ ਕਦੇ ਡਰਦੇ ਹਨ ਅਤੇ ਨਾ ਹੀ ਡਰਨਗੇ, ਨਾ ਕਦੇ ਦੱਬੇ ਹਨ ਤੇ ਨਾ ਕਦੇ ਦੱਬਣਗੇ | ਬੰਟੀ ਰੁਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਉਹ ਪਰਚੇ ਦੇ ਕੇ ਅਤੇ ਸਾਨੂੰ ਜੇਲ੍ਹ ਦਿਖਾ ਕੇ ਸਾਡੀ ਆਵਾਜ਼ ਨੂੰ ਦਬਾ ਦੇਣਗੇ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਉਨ੍ਹਾਂ ‘ਤੇ ਆਈ.ਟੀ.ਐਕਟ ਤਹਿਤ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ, ਕਿਉਂਕਿ ਉਸ ਨੇ ਕਿਸੇ ਗੀਤ ਨਾਲ ਛੇੜਛਾੜ ਨਹੀਂ ਕੀਤੀ ਸੀ,,,,,,

ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ ਜਿਨ੍ਹਾਂ ਨੇ ਬੰਟੀ ਰੁਮਾਣਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਅਤੇ ਸਿਰੋਪਾਓ ਤੇ ਫੁੱਲਾਂ ਦਾ ਹਾਰ ਪਾਏ ਗਏ | ਬੰਟੀ ਰੁਮਾਣਾ ਜੈਕਾਰੇ ਛੱਡਦੇ ਜੇਲ੍ਹ ‘ਚੋਂ ਰਵਾਨਾ ਹੋ ਗਏ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਵੀਡੀਓ ਦੇਖੋ ਰਹਿ ਜਾਓਂਗੇ ਦੰਗ

htvteam

ਆਹ ਹੋਟਲ ਚ ਗਾਹਕਾਂ ਨੂੰ ਪਰੋਸਦੇ ਸੀ ਕੁੜੀਆਂ, ਦੇਖੋ ਸੀਨ !

htvteam

ਕਮਰੇ ਚ ਮੁੰਡਿਆਂ ਨੇ ਬਣਾਇਆ ਅਜਿਹਾ ਸੀਨ ?

htvteam

Leave a Comment