ਬਠਿੰਡਾ ਕੇਂਦਰੀ ਜੇਲ ਫਿਰ ਸੁਰੱਖਿਆ ਦੇ ਵਿੱਚ
ਜੇਲ ਦੇ ਵਿੱਚ ਹੋਈ ਕੈਦੀਆਂ ਦੀ ਖੂਨੀ ਝੜਪ
ਚਾਰ ਹਵਾਲਾਤੀ ਕੈਦੀ ਹੋਏ ਜ਼ਖਮੀ, ਹਸਪਤਾਲ ਕਰਵਾਇਆ ਗਿਆ ਭਰਤੀ
ਡੀਐਸਪੀ ਸਿਟੀ ਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕੈਂਟ ਦੇ ਵਿੱਚ ਜੇਲ ਪ੍ਰਸ਼ਾਸਨ ਦੇ ਵੱਲੋਂ ਇੱਕ ਸ਼ਿਕਾਇਤ ਸਾਨੂੰ ਦਿੱਤੀ ਗਈ ਹੈ ਅਤੇ ਉਸ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਕੇਂਦਰੀ ਜੇਲ ਦੇ ਵਿੱਚ ਬੰਦ ਦੋ ਹਵਾਲਾਤੀ ਧੜੇ ਆਪਸ ਦੇ ਵਿੱਚ ਝੜਪ ਗਏ ਅਤੇ ਇੱਕ ਦੂਜੇ ਤੇ ਵਾਰ ਕੀਤੇ ਜਿਸਦੇ ਚਲਦੇ ਚਾਰ ਜਣੇ ਹੋ ਗਏ ਜ਼ਖਮੀ ਜਿਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਜਖਮੀਆਂ ਵਿੱਚੋਂ ਚਾਰੋਂ ਜਣੇ ਪੰਜਾਬ ਦੇ ਅਲਗ ਅਲਗ ਜਿਲਿਆਂ ਦੇ ਵਿੱਚੋਂ ਹਨ ਅਤੇ ਬਠਿੰਡਾ ਜੇਲ ਦੇ ਵਿੱਚ ਬੰਦ ਹਨ ਇਹਨਾਂ ਦੇ ਉੱਤੇ ਨਸ਼ਾ ਤਸਕੀ ਦੇ ਮਾਮਲੇ ਵੀ ਦਰਜ ਹਨ,,,,,,,
ਲੜਾਈ ਦੀ ਕੀ ਵਜਹਾ ਹੋਈ ਸਾਹਮਣੇ ਇਹ ਆ ਰਹੀ ਹੈ ਕੋਈ ਇਨਾ ਆਪਾਂ ਦੇ ਵਿੱਚ ਦੋ ਧੜੇ ਸੀ ਅਤੇ ਬਹਿਸਬਾਜੀ ਹੋਈ ਅਤੇ ਉਹ ਲੜਾਈ ਦਾ ਰੂਪ ਧਾਰਨ ਕਰ ਗਈ,,,ਫਿਲਹਾਲ ਅਸੀਂ ਇਨਾ ਮਾਮਲਾ ਦਰਜ ਕਰਾਂਗੇ ਅਤੇ ਜੇਲ ਦੇ ਵਿੱਚ ਜਾ ਕੇ ਸਾਰੇ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਕਾਰ ਲੜਾਈ ਦੀ ਵਜਹਾ ਕੀ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..