Htv Punjabi
Punjab Video

ਦੇਖੋ ਕਿਹੜੀ ਚੀਜ ਨੂੰ ਲੈਕੇ ਝਾੜੂ ਵਾਲਿਆਂ ਨੇ ਚੱਲਾਏ ਖੁਰਚਣੇ

ਇਨ੍ਹਾਂ ਬੰਦਿਆਂ ਦੇ ਹੱਥਾਂ ਵਿੱਚ ਖੁਰਚਣਾ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਕੜਾਹ ਜਾਂ ਫਿਰ ਲੰਗਰ ਤਿਆਰ ਕਰਦੇ ਆਪਸ ਵਿੱਚ ਉਲਝ ਗਏ ਹੋਣਗੇ,,,,,,ਪਰ ਜਨਾਬ ਅਜਿਹਾ ਕੁਝ ਨਹੀਂ ਨਾਂ ਤਾਂ ਇਹ ਕੋਈ ਲੰਗਰ ਬਣਾਉਂਦੇ ਸੀ ਅਤੇ ਨਾ ਹੀ ਕੁੱਝ ਹੋਰ,,,,,,,ਅਸਲ ਚ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਛੋਟਾ ਔਲਖ ਦੀਆਂ ਨੇ,,,,,ਇਹ ਬੰਦੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਦੀ ਪੰਚਾਇਤੀ ਜ਼ਮੀਨ ਨੂੰ ਲੈਕੇ ਦੋਵੇ ਧਿਰਾ ਉਲਝ ਜਾਂਦੀਆਂ ਨੇ ਜਦੋਂ ਕੋਈ ਹਥਿਆਰ ਨਹੀਂ ਮਿਲਦਾ ਤਾਂ ਫਿਰ ਇਹ ਇਕ ਦੂਜੇ ਤੇ ਖੋਰਚਣਾ ਅਤੇ ਦਾਤਰ ਨਾਲ ਹੀ ਵਾਰ ਕਰਦੇ ਦਿੰਦੇ ਨੇ

ਹੁਣ ਸੁਣੋ ਦੂਜੀ ਧਿਰ ਦਾ ਕਿ ਕਹਿਣਾ ਐ,,,,,ਉਧਰ ਮੌਕੇ ਤੇ ਘਟਨਾ ਸਥਾਨ ਤੇ ਮਾਮਲਾ ਦਾ ਜਾਇਜਾ ਲੈਣ ਪੁੱਜੀ ਐਸ ਐਚ ਓ ਬਲਜੀਤ ਕੌਰ ਦਾ ਕਹਿੰਣਾ ਐ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,,,ਦੋਵੇਂ ਧਿਰਾਂ ਨੇ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਨੇ ਆਖੀਰ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਜਨਾਨੀ ਨੇ ਆਪ ਦੇ ਵਿਧਾਇਕ ਦੀ ਕੈਮਰੇ ਅੱਗੇ ਕੀਤੀ ਪੂਰੀ ਲਾਹਪਾਹ

htvteam

ਤੌਬਾ ਤੌਬਾ ਐਨੇ ਭਿ) ਆਨ- ਕ ਹਾ& ਦਸੇ, ਰੌਂਗਟੇ ਖੜ੍ਹੇ ਕਰਨ ਵਾਲਿਆਂ ਤਸਵੀਰਾਂ ?

htvteam

ਜਾਗੋ ‘ਚ ਸਰ/ਪੰਚ ਦੇ ਪਤੀ ਦੀ ਮੌ/ ਤ ਦਾ ਆਇਆ ਅਸ/ਲ ਸੱ/ਚ !

htvteam

Leave a Comment