Htv Punjabi
Punjab Siyasat Video

ਜੇਲ੍ਹ ਚੋਂ ਬਿਕਰਮ ਮਜੀਠੀਆ ਦਾ ਆਇਆ ਵੱਡਾ ਸੁਨੇਹਾ ?

ਨਾਭਾ ਜੇਲ੍ਹ ਪਹੁੰਚੇ ਸੁਖਬੀਰ ਸਿੰਘ ਬਾਦਲ
ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ
ਕਰੀਬ ਅੱਧਾ ਘੰਟਾ ਹੋਈ ਜੇਲ ਦੇ ਵਿੱਚ ਮੁਲਾਕਾਤ
ਉਹ ਬਿਲਕੁਲ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਹਨ
ਬਾਦਲ ਨੇ ਪੰਜਾਬ ਸਰਕਾਰ ਤੇ ਬੋਲਿਆ ਹਮਲਾ
ਕਿਹਾ ਸਰਕਾਰ ਵੱਲੋਂ ਸੱਤਾ ਦੇ ਨਸ਼ੇ ਦੇ ਵਿੱਚ ਝੂਠੇ ਪਰਚੇ ਕੀਤੇ ਹਨ
ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਬਿਕਰਮ ਮਜੀਠੀਆ ਨੂੰ ਮਿਲ ਕੇ ਆਇਆ ਹਾਂ। ਉਹ ਬਿਲਕੁਲ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਹਨ। ਉਨਾਂ ਪੰਜਾਬ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਸੱਤਾ ਦੇ ਨਸ਼ੇ ਦੇ ਵਿੱਚ ਜੋ ਝੂਠੇ ਪਰਚੇ ਕੀਤੇ ਹਨ ਸਾਡੀ ਸਰਕਾਰ ਆਉਣ ਤੇ ਉਨਾਂ ਸਾਰੇ ਪਰਚਿਆਂ ਨੂੰ ਰੱਦ ਕੀਤਾ ਜਾਵੇਗਾ।

ਪਾਣੀ ਦੇ ਮੁੱਦਿਆਂ ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਕੇਂਦਰ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ। ਭਗਵੰਤ ਮਾਨ ਕੇਂਦਰ ਸਰਕਾਰ ਦੇ ਥੱਲੇ ਲੱਗ ਗਿਆ।

ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਪਿਛਲੇ 20 ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ 25 ਤੋਂ 30 ਕਤਲ ਹੋ ਗਏ ਹਨ। ਗੈਂਗਸਟਰਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ। ਫਰੋਤੀਆਂ ਨਾ ਦੇਣ ਤੇ ਕਤਲ ਕੀਤੇ ਜਾ ਰਹੇ ਹਨ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਮਹਿਲਾ ਦੇਖ ਦੋ ਬੰਦਿਆਂ ਦੀ ਵਿਗੜੀ ਨੀਅਤ

htvteam

ਚੰਡੀਗੜ੍ਹ ਮਾਰਕਾ ਦੀ 600 ਬੋਤਲਾਂ (50 ਪੇਟੀਆਂ) ਸ਼ਰਾਬ ਪੰਜਾਬ ਚ ਕਰੀਬ ਡੇਢ ਲੱਖ ਚ ਨਜਾਇਜ਼ ਤੌਰ ਤੇ ਵੇਚਣ ਵਾਲਾ ਕਾਬੂ

htvteam

ਸਿੱਖਾਂ ਨਾਲ ਹੋ ਰਹੇ ਧੱਕੇ ਖਿਲਾਫ ਐਸਜੀਪੀਸੀ ਵਾਲ਼ੇ ਤਿੰਨ ਬੰਦੇ ਭੇਜਣਗੇ ਮੱਧ ਪ੍ਰਦੇਸ਼, ਦੇਖੋ ਕੀ ਬਣਦੈ !

Htv Punjabi

Leave a Comment