Htv Punjabi
Punjab Video

ਜੇਲ੍ਹ ਦੀ ਬੈਰਕ ਚੋ ਆਈਆਂ ਅਜਿਹਿਆਂ ਆਵਾਜ਼ਾਂ, ਭੱਜੇ ਹਵਾਲਾਤੀ

ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹਵਾਲਾਤੀਆਂ ਦੇ ਦੋ ਗੁਟਾਂ ਦਰਮਿਆਨ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਵਿਚ ਚਾਰ ਹਵਾਲਾਤੀ ਜ਼ਖ਼ਮੀ ਹੋ ਗਏ ਹਨ ਜਿਹਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਲਈ ਦਾਖਲ ਕਰਵਾਇਆ ਹੈ | ਇਹਨਾ ਵਿਚੋਂ ਇਕ ਹਵਾਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ |

ਸਿਵਲ ਹਸਪਤਾਲ ਵਿਚ ਇਸ ਸਮੇਂ ਸਿਮਰਨਜੀਤ ਸਿੰਘ, ਵਿਸ਼ਾਲ ਸਭਰਵਾਲ ਤੇ ਸੁਨੀਲ ਜੇਰੇ ਇਲਾਜ ਹਨ | ਸਿਮਰਨਜੀਤ ਸਿੰਘ ਤੇ ਵਿਸ਼ਾਲ ਸਭਰਵਾਲ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਨੇ ਦੱਸਿਆ ਕਿ ਰੰਜਿਸ਼ਨ ਉਨ੍ਹਾਂ ਦੀ ਨਾਲ ਵਾਲੀ ਬੈਰਕ ਵਿਚ ਬੰਦ ਹਵਾਲਾਤੀਆਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ|,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਿਆਂ ਨੇ ਚੱਕਲੀ ਆਟੋ ਆਲੇ ਦੀ ਕੀਮਤੀ ਚੀਜ਼ ਫੇਰ ਪੈ ਗਈ ਚਾਰੇ ਪਾਸੇ ਦੁਹਾਈ

htvteam

ਆਹ ਕਾਲਾ-ਭੂਰਾ ਨੁਸਕਾ ਅਜ਼ਮਾਓ ਜ਼ੀਰੋ ਤੋਂ ਹੀਰੋ ਬਣ ਜਾਓ

htvteam

ਵੱਡਾ ਸਿਆਸੀ ਆਗੂ ਗੁਰਦੁਆਰੇ ‘ਚ ਕਰ’ਦਾ ਸੀ ਗੰਦੀਆਂ ਕਰਤੂਤਾਂ

htvteam

Leave a Comment