Htv Punjabi
Punjab Video

ਜੇਲ੍ਹਰ ਚੋਰੀ ਚੋਰੀ ਬੈਰਕ ‘ਚ ਦਿੰਦਾ ਸੀ ਕੈਦੀਆਂ ਨੂੰ ਫੁੱਲ ਨਜ਼ਾਰੇ; ਦੇਖੋ ਵੀਡੀਓ

ਫ਼ਰੀਦਕੋਟ ਦੀ ਇਹ ਓਹੀ ਕੇਂਦਰੀ ਜੇਲ੍ਹ ਹੈ ਜਿਸ ਦੇ ਸਹਾਇਕ ਸੁਪਰਡੈਂਟ ਨੂੰ ਅਜਿਹੀ ਗੰਦੀ ਆਦਤ ਪਾ ਗਈ ਕਿ ਉਹ ਇਸ ਜੇਲ੍ਹ ਦੇ ਕੈਦੀਆਂ ਨੂੰ ਹੀ ਫੁੱਲ ਨਜ਼ਾਰੇ ਦਿਵਾਉਣ ਲੱਗ ਪਿਆ, ਇਤਰਾਜ਼ਯੋਗ ਅਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਮਨਾਕ ਕਾਰੇ ਕਰਨ ਲੱਗ ਪਿਆ | ਇਸ ਦੀ ਉਡੀਕ ‘ਚ ਕੈਦੀ ਵੀ ਰਾਤ ਹੋਣ ਦਾ ਇੰਤਜ਼ਾਰ ਕਰਦੇ | ਤੇ ਫੇਰ ਅਚਾਨਕ ਜੇਲ੍ਹ ਦੀ ਤਲਾਸ਼ੀ ਦੇ ਦੌਰਾਨ ਸਾਰੇ ਭੇਦ ਖੁੱਲ੍ਹ ਗਏ | ਸਹਾਇਕ ਸੁਪਰਡੈਂਟ ਸਾਹਿਬ ਰੰਗੇ ਹੱਥੀ ਕਾਬੂ ਆ ਗਏ |

Related posts

ਜਿਹੜਾ ਪੀਓ ਇਸ ਫਲ ਤੋਂ ਤਿਆਰ ਤੇਲ ਦੀਆਂ 5 ਬੂੰਦਾਂ ਸ਼ੂਗਰ ਉਸਦੇ ਨੇੜੇ ਨੀਂ ਆਉਂਦੀ

htvteam

ਸਵਾਰੀਆਂ ਨਾਲ ਭਰੀ ਡਿੱਗੀ ਖੱਡ ਚ, ਬਚਾਓ ਬਚਾਓ ਦਾ ਪਿਆ ਚੀ+। ਕ ਚਿਹਾੜਾ

htvteam

ਅੱਧੀ ਰਾਤ ਆਹ ਹੋਟਲ ਚ ਹੁੰਦਾ ਕੁੜੀਆਂ ਦਾ ਡਾਂਸ

htvteam