Htv Punjabi
Punjab Religion Video

ਜੈਕਾਰਿਆਂ ਦੀ ਗੂੰਜ ਨਾਲ ਲਾਂਚ ਹੋਇਆ ਐਸ.ਜੀ.ਪੀ.ਸੀ. ਦਾ ਯੂ ਟਿਊਬ ਚੈਨਲ

ਤਸਵੀਰਾਂ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਦੀਆਂ ਨੇ ਜਿੱਥੇ ਅੱਜ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਯੂ ਟਿਉਬ ਚੈਂਨਲ ਲਾਂਚ ਕੀਤਾ ਗਿਆ,,,,,,ਜਿੱਥੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਮਾਜੂਦ ਸੀ ਅਤੇ ਇਸ ਚੈਂਨਲ ਦੀ ਅੰਰਭਤਾ ਮੌਕੇ ਵਾਹਿਗੂਰੂ ਅੱਗੇ ਅਰਦਾਸ ਵੀ ਕੀਤੀ ਗਈ ਅਤੇ ਇਸ ਮੌਕੇ ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੱਲ੍ਹ ਤੋਂ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਾਈਵ ਕੀਤਾ ਜਾਵੇਗਾ ਇਸਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਉਹ ਸੁਣੋ,,,,,,,,,,

ਪ੍ਰਧਾਨ ਧਾਮੀ ਹੋਰਾਂ ਦਾ ਕਹਿਣਾ ਐ ਕਿ ਫਿਲਹਾਲ ਗੁਰਬਾਣੀ ਪ੍ਰਸਾਰਣ ਯੂ-ਟਿਉਬ ਚੈਂਨਲ ਜਰੀਏ ਹੋਵੇਗਾ ਅਤੇ ਆਉਣ ਵਾਲੇ ਦਿਨ ਚ ਇਸਨੂੰ ਸੈਟੇਲਾਈਟ ਚੈਨਲ ਬਨਾਉਣ ਲਈ ਕਾਰਜ ਅਰੰਭ ਦਿੱਤੇ ਹਨ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਵ੍ਰਿੰਦਾਵਨ ਤੋਂ ਬਾਅਦ ਹਿਮਾਚਲ ‘ਚ ਪੰਜਾਬੀਆਂ ਨਾਲ ਇੱਕ ਹੋਰ ਹਾਦਸਾ…….

htvteam

ਆਪ ਨੇ ਲਗਾਏ ਬਾਦਲਾਂ ‘ਤੇ ਇਹ ਦੋਸ਼ ਤਾਂ ਦੇਖੋ ਸੁਖਬੀਰ ਬਾਦਲ ਨੇ ਕਿਵੇਂ ਦਿੱਤਾ ਕਰਾਰਾ ਜਵਾਬ

Htv Punjabi

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

htvteam

Leave a Comment