Htv Punjabi
Punjab Video

ਝੋਟੇ ਨੂੰ ਛਡਾਉਣਾ ਹੋਵੇ ਇੱਕ ਘੰਟੇ ‘ਚ ਛੁਡਵਾ ਲਈਏ

ਮਾਨਸਾ ਪੁਲਿਸ ਵੱਲੋਂ ਪਿਛਲੇ ਦਿਨੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਲਗਾਤਾਰ ਧਰਨਾ ਚੱਲ ਰਿਹਾ ਹੈ।ਓਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਵਲੋਂ ਝੋਟੇ ਦੇ ਹੱਕ ਚ ਅਵਾਜ ਬੁਲੰਦ ਕੀਤੀ ਜਾ ਰਹੀ ਕਿ ਆਓ ਇਕੱਠੇ ਹੋਕੇ ਲੜਾਈ ਲੜੀਏ,, ਕਲ਼ ਨੂੰ ਤੁਹਾਡੇ ਬੱਚੇ ਮਰਨਗੇ ਤਾਂ ਪਾਰਟੀ ਵਾਲਿਆਂ ਨੇ ਕੁਝ ਨਹੀਂ ਦੇਣਾ,,,,,

ਇਸ ਦੌਰਾਨ ਹੋਰ ਆਗੂਆਂ ਨੇ ਵੀ ਕਿਹਾ ਕਿ ਨੌਜਵਾਨ ਪਰਵਿੰਦਰ ਸਿੰਘ ਨਸ਼ੇ ਦੇ ਖਿਲਾਫ ਮੁਹਿੰਮ ਚਲਾ ਰਿਹਾ ਸੀ ਅਤੇ ਉਸਨੇ ਮਾਨਸਾ ਸ਼ਹਿਰ ਦੇ ਵਿੱਚ ਚਿੱਟਾ ਅਤੇ ਮੈਡੀਕਲ ਸਟੋਰਾਂ ਤੇ ਨਸ਼ੇ ਦੇ ਰੂਪ ਵਿੱਚ ਵੇਚੀਆਂ ਜਾ ਰਹੀਆਂ ਨਸ਼ੀਲੀਆਂ ਦਵਾਈਆਂ ਦੇ ਖ਼ਿਲਾਫ਼ ਆਵਾਜ਼ ਉਠਾਈ ਸੀ। ਪਰ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਨਸ਼ਾ ਮੁਕਤ ਕਰਾਉਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਹੋਰ ਕਿੰਨੇ ਕੂ ਪੁੱਤ ਮਰਵਾਉਣੇ ਨੇ ਪੰਜਾਬ ਦੇ ,,,,,,,,,,,ਹਿੰਦੂ, ਸਿੱਖ ਜਾਂ ਮੁਸਲਮਾਨ ਦਾ ਮਸਲਾ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕੁਲਬੀਰ ਜ਼ੀਰੇ ਤੇ ਚੱਲੀਆਂ ਗੋ * ਲੀ* ਆਂ

htvteam

ਕੀ ਆਹ ਵਿਦੇਸ਼ੀ ਜਨਾਨੀ ਪਾਕਿਸਤਾਨ ਦੀ ਏਜੰਟ ?

htvteam

ਮੂਸੇਵਾਲਾ ਦੇ ਕਾਤਲਾਂ ਵੱਲੋਂ ਇਸਤੇਮਾਲ ਕੀਤੀ ਗਈ ਕਾਰ ਮਿਲੀ

htvteam

Leave a Comment