Htv Punjabi
Punjab Video

ਟੀਟੂ ਨੇ ਗੰਦੇ ਪਾਣੀ ‘ਚ ਘੋਲ ਲਈ ਅਜਿਹੀ ਚੀਜ਼, ਦੇਖੋ ਫਿਰ ਕਿਸਦੇ ਉੱਤੇ ਮਾਰਿਆ ਗੰਦਾ ਪਾਣੀ

ਇਨ੍ਹਾਂ ਗੇਟ ਗ੍ਰਿਲਾਂ ਨੂੰ ਰੰਗ ਕਰਦਾ ਹੋਇਆ ਜੋ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਐ ਇਹ ਕੋਈ ਆਮ ਬੰਦਾ ਨਹੀਂ ਬਲਕਿ ਪੰਜਾਬ ਦਾ ਮਸ਼ਹੂਰ ਸਮਾਜ ਸੇਵੀ ਟੀਟੂ ਬਾਣੀਆਂ ਐ ਜੋ ਆਏ ਦਿਨ ਕਦੇ ਸਰਕਾਰਾਂ ਦੇ ਖਿਲਾਫ ਤੇ ਕਦੇ ਪ੍ਰਸ਼ਾਸਨ ਦੇ ਖਿਲਾਫ ਪ੍ਰਰਦਰਸ਼ਨ ਕਰਦਾ ਰਹਿੰਦਾ ਏਸੇ ਤਰ੍ਹਾਂ ਹੀ ਟੀਟੂ ਬਾਣੀਆਂ ਅੱਜ ਟੀਟੂ ਬਾਣੀਆਂ ਬੁੱਢੇ ਨਾਲੇ ਚੋਂ ਗੰਦਾ ਪਾਣੀ ਭਰਕੇ ਉਸਦੇ ਵਿੱਚ ਗ੍ਰੀਸ ਮਿਲਾਕੇ ਲੈਕੇ ਆਇਆ ਜਿਸਨੇ ਪਹਿਲਾਂ ਡੀਸੀ ਦਫਤਰ ਬਾਹਰ ਬਣੀਆਂ ਗ੍ਰਿਲਾਂ ਨੂੰ ਰੰਗ ਕੀਤਾ ਉਸਤੋਂ ਬਾਅਦ ਐਮ ਰਵਨੀਤ ਸਿੰਘ ਦੁਆਲੇ ਹੋ ਗਿਆ ਅੱਗੇ ਦੇਖੋ

ਫਿਰ ਟੀਟੂ ਨੇ ਹੋਰ ਕੀ ਕੁਝ ਕੀਤਾ,,,,,,,,

ਏਸ ਮੌਕੇ ਟੀਟੂ ਬਾਣੀਆਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਕਈ ਕਾਂਗਰਸੀ ਲੀਡਰਾਂ ਉੱਤੇ ਵੀ ਤੰਜ ਕਸੇ ਹਨ ਟੀਟੂ ਦਾ ਕਹਿਣਾ ਐ ਕੀ ਬੁੱਢੇ ਨਾਲੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਸੋ ਵਾਤਾਵਰਨ ਨੂੰ ਸਾਫ ਕਰਨ ਲਈ ਉਦਮ ਕਰਨ ਦੀ ਲੋੜ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੈਦ ਜੋੜੇ ਦੀ ਮੰਨੋਂ ਗੱਲ ਆੜੂ ਨਾਲ ਬਿਮਾਰੀਆਂ ਹੋਣਗੀਆਂ ਹੱਲ

htvteam

ਨਾ ਪੇਨ ਕਿੱਲਰ, ਨਾ ਟੀਕਾ, ਆਪਣਾ ਓਪਰੇਸ਼ਨ ਨਾ ਕਰਾਓ ਡਾਕਟਰ ਦੇ ਲੱਖਾਂ ਬਚਾਓ

htvteam

ਪ੍ਰਵਾਸੀ ਫਰੂਟਾਂ ਵਾਲੇ ਦੇ ਪਾਏ ਖਿਲਾਰੇ, ਦੇਖੋ ਵੀਡੀਓ

htvteam

Leave a Comment