Htv Punjabi
Punjab Video

ਠੰਢੀ-ਠੰਢੀ ਕੁਲਫੀ ਖਾਕੇ ਰਾਤ ਨੂੰ ਮੁੰਡਾ ਹੋਇਆ ਗਰਮ

ਬੀਤੀ ਰਾਤ ਕੁਲਫ਼ੀ ਦੇ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਦਰਿਮਿਆਨ ਹੋਈ ਤਕਰਾਰ ਦੌਰਾਨ ਜੰਮਕੇ ਚੱਲੇ ਇੱਟਾਂ ਰੋੜੇ ਤੇ ਗੋਲੀਆਂ।ਮਾਮਲਾ ਹੈ ਜਿਲਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਦਾ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲਿਆ , ਇਸ ਸੰਬੰਧੀ ਪਿੰਡ ਵਾਸੀ ਰਿਪੂ ਮਸੀਹ ਨੇ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੇ ਬਿਆਨਾਂ ਮੁਤਾਬਕ ਰੀਪੂ ਮਸੀਹ ਦਾ ਲਾਲੀ ਨਾਮ ਲੜਕੇ ਨਾਲ ਕੁਲਫੀ ਦੇ ਪੈਸਿਆਂ ਨੂੰ ਲੈਣ ਕੇ ਮਾਮੂਲੀ ਤਕਰਾਰ ਹੋਇਆ ਸੀ ਇਹ ਤਕਰਾਰ ਇੰਨੀ ਵਧ ਗਈ ਕਿ ਲਾਲੀ ਵੱਲੋਂ ਸੱਦੇ ਅਣ-ਪਛਾਤੇ ਨੌਜਵਾਨਾ ਵੱਲੋਂ ਪਿੰਡ ਚ ਖੂਬ ਇੱਟਾਂ ਰੋੜੇ ਅਤੇ ਫਾਇਰ ਵੀ ਕੀਤੇ ਜਿਸ ਦੇ ਚਲਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਕ ਨੌਜ਼ਵਾਨ ਜਖਮੀ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।

Related posts

ਕੜਾਕੇ ਦੀ ਠੰਡ ‘ਚ ਮੁੰਡੇ ਆ ਕੀ ਲਈ ਜਾ ਰਹੇ ਸੀ ਭਲਾ ?

htvteam

ਦਿੱਲੀ ਲਾਲ ਕਿਲ੍ਹਾ ਹਿੰਸਾਂ ਮਾਮਲੇ `ਚ ਗੁਰਜੋਤ ਗ੍ਰਿਫਤਾਰ, ਪਰਿਵਾਰ ਨੇ ਲਗਾਏ ਕਿਸਾਨ ਜਥੇਬੰਦੀਆਂ `ਤੇ ਇਲਜ਼ਾਮ

htvteam

ਨੌਕਰੀ ਲਗਵਾਉਣ ਦੀ ਆੜ ‘ਚ ਕੁੜੀ ਨਾਲ ਗਲਤ ਕੰਮ ਦੀ ਕੋਸ਼ਿਸ਼

htvteam