Htv Punjabi
Punjab Video

ਡਿਊਟੀ ਤੇ ਤੈਨਾਤ ਫੌਜੀ ਨੂੰ ਫੋਨ ਤੇ ਆਇਆ ਅਜਿਹਾ ਮੈਸੇਜ, ਪੜ੍ਹਕੇ ਪਹੁੰਚਿਆ ਘਰ

ਫੌਜੀ ਦੇ ਘਰ ਖੜੇ ਬੁਲਟ ਦਾ ਕੱਟਿਆ ਚਲਾਨ
ਇੱਕ ਹੋਰ ਵਾਹਨ ਤੇ ਲਗਾ ਰੱਖੀ ਸੀ ਨੰਬਰ ਪਲੇਟ
ਮਾਨਸਾ ਦੀ ਟਰੈਫਿਕ ਪੁਲਿਸ ਨੇ ਰੋਕਿਆ ਤੇ ਕੱਟਿਆ ਚਲਾਨ
ਜਿਸ ਦਿਨ ਚਲਾਨ ਕੱਟਿਆ ਉਸ ਦਿਨ ਫੌਜੀ ਪਠਾਨਕੋਟ ਕਰ ਰਿਹਾ ਸੀ ਡਿਊਟੀ
ਲਹਿਰਾ ਗਾਗਾ ਦੇ ਪਿੰਡ ਗਾਗਾ ਦਾ ਰਹਿਣ ਵਾਲਾ ਫੌਜੀ ਅਮਰਜੀਤ ਸਿੰਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ ਤੇ ਉਸਦਾ ਬੁਲਟ ਮੋਟਰਸਾਈਕਲ ਉਸਦੇ ਘਰ ਖੜਾ ਸੀ ਸ਼ਾਮ ਚਾਰ ਪੰਜ ਵਜੇ ਦੇ ਕਰੀਬ ਉਸ ਨੂੰ ਇੱਕ ਮੈਸੇਜ ਆਇਆ ਕਿ ਤੇਰੇ ਮੋਟਰਸਾਈਕਲ ਦਾ ਚਲਾਨ ਕੱਟ ਗਿਆ ਜਦੋਂ ਉਸ ਮੈਸੇਜ ਦੇ ਲਿੰਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉੱਤੇ ਲੱਗੀ ਪਲੇਟ ਦੀ ਫੋਟੋ ਵੀ ਨਾਲ ਛਪੀ ਆਈ,,,,,,

ਫੌਜੀ ਅਮਰਜੀਤ ਸਿੰਘ ਨੇ ਕਿਹਾ ਮੇਰੇ ਮੋਟਰ ਸਾਈਕਲ ਦਾ ਅੱਜ ਦਾ ਚਲਾਨ ਕੱਟਿਆ ਹੈ ਜਦ ਕਿ ਮੇਰਾ ਮੋਟਰਸਾਈਕਲ ਘਰ ਖੜਾ ਹੈ ਜੋ ਵਿਅਕਤੀ ਮੇਰੇ ਮੋਟਰਸਾਈਕਲ ਵੀ ਨੰਬਰ ਪਲੇਟ ਹੋਰ ਵਹੀਕਲ ਤੇ ਨੰਬਰ ਲਗਾ ਕੇ ਚਲਾ ਰਿਹਾ ਹੈ ਉਸ ਉੱਤੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਮੋਟਰ ਸਾਈਕਲ ਦਾ ਚਲਾਨ ਨਹੀਂ ਭਰਾਂਗਾ ਇਸਦੀ ਜਿੰਮੇਵਾਰੀ ਟਰੈਫਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ ਜੋ ਲੋਕ ਜਾਅਲੀ ਨੰਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ,,,,,,,,,

ਆਨਲਾਈਨ ਡੇ ਯੁੱਗ ਵਿੱਚ ਪੁਲਿਸ ਆਨਲਾਈਨ ਡਾਕੂਮੈਂਟ ਦਾ ਚੈੱਕ ਕਰ ਲੈਂਦੀ ਹੈ ਪਰ ਨੰਬਰ ਪਲੇਟ ਜਾਅਲੀ ਹੈ ਜਾਂ ਅਸਲੀ ਉਸ ਦੀ ਜਾਂਚ ਨਹੀਂ ਕਰਦੀ ਜਿਸ ਕਾਰਨ ਉਸ ਜਾਅਲੀ ਨੰਬਰ ਪਲੇਟ ਤੇ ਪੁਲਿਸ ਨੇ ਚਲਾਣ ਤਾਂ ਕੱਢ ਦਿੱਤਾ ਪਰ ਇਹ ਹਰਜਾਨਾ ਫੌਜੀ ਨੂੰ ਭੁਗਤਣਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਾਂ ‘ਚੋਂ ਗਾਇਬ ਹੋਣ ਲੱਗਿਆ ਲੋਕਾਂ ਦਾ ਸੋਨਾ ਤੇ ਪੈਸੇ, ਖਬਰ ਦੇਖ ਹੁਣੇ ਕਰੋ ਬਚਾਅ

htvteam

ਡੇਰਾ ਜਗਮਾਲ ਵਾਲੀ ਨੂੰ ਮਿਲਿਆ ਨਵਾਂ ਮੁਖੀ, ਡੇਰਾ ਬਿਆਸ ਮੁਖੀ ਨੇ ਕੀਤੀ ਦਸਤਾਰਬੰਦੀ

htvteam

ਆਹ ਦੇਖੋ ਗਣਪਤੀ ਵਿਸਰਜਨ ਕਰਨ ਗਏ ਮੁੰਡੇ ਨਾਲ ਕੀ ਹੋਇਆ

htvteam

Leave a Comment