Htv Punjabi
Punjab Video

ਆਹ ਦੇਖੋ ਗਣਪਤੀ ਵਿਸਰਜਨ ਕਰਨ ਗਏ ਮੁੰਡੇ ਨਾਲ ਕੀ ਹੋਇਆ

ਲੁਧਿਆਣਾ ਦੇ ਸਤਲੁਜ ਦਰਿਆ ਤੇ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾਂ ਨੌਜਵਾਨ ਡੂੰਘੇ ਦਰਿਆ ਦੇ ਪਾਣੀ ਦੇ ਬਹਾਅ ਵਿੱਚ ਬਹਿ ਗਿਆ ਅਤੇ ਇਸੇ ਦੌਰਾਨ ਗੋਤਾਖੋਰਾਂ ਦੀ ਮਦਦ ਦੇ ਨਾਲ ਅੱਜ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਦੱਸਦੀਏ ਕਿ ਮ੍ਰਿਤਕ ਦੀ ਪਹਿਚਾਣ ਹਰਸ਼ ਮਹਿਤਾ ਵਜੋਂ ਹੋਈ ਹੈ ਤਾਂ ਉਧਰ ਪੁਲਿਸ ਨੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਬੀਤੇ ਕੱਲ ਗਣਪਤੀ ਵਿਸਰਜਨ ਦੌਰਾਨ ਇੱਕ 27 ਸਾਲਾਂ ਨੌਜਵਾਨ ਜੋ ਕਿਲੇ ਮੁਹੱਲੇ ਦਾ ਰਹਿਣ ਵਾਲਾ ਹੈ ਉਹ ਡੂੰਘੇ ਪਾਣੀ ਦੇ ਬਹਾਵ ਵਿੱਚ ਬਹਿ ਗਿਆ ਅਤੇ ਉਸ ਨੂੰ ਲੱਭਣ ਦੇ ਲਈ ਕੱਲ ਤੋਂ ਹੀ ਟੀਮਾਂ ਲਗਾਈਆਂ ਗਈਆਂ ਸੀ ਪਰ ਅੱਜ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਨ ਹਰਸ਼ ਮਹਿਤਾ ਵਜੋਂ ਹੋਈ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਅਜਿਹੇ ਡੂੰਘੇ ਪਾਣੀ ਦੇ ਵਿੱਚ ਨਾ ਜਾਇਆ ਜਾਵੇ ਅਤੇ ਬੰਨ ਤੋਂ ਦੂਰ ਹੀ ਰਿਹਾ ਜਾਵੇ ਤਾਂ ਕਿ ਅਜਿਹੇ ਹਾਦਸੇ ਨਾ ਹੋ ਸਕਣ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿੰਬੂ ਤੇ ਨਾਰੀਅਲ ਤੇਲ ਨਾਲ ਦੇਖਦੇ-ਦੇਖਦੇ ਚਮੜੀ ਦੇ 100 ਰੋਗ ਖਤਮ

htvteam

ਪਿਓ ਆਪਣੇ ਪੁੱਤ ਦੇ ਇਲਾਜ ਲਈ ਦਰ-ਦਰ ਦੀਆਂ ਖਾ ਰਿਹਾ ਠੋਕਰਾਂ, ਪਰਿਵਾਰ ਵਲੋਂ ਲਾਈ ਜਾ ਰਹੀ ਮਦਦ ਦੀ ਗੁਹਾਰ

htvteam

ਘਰੋਂ ਬਾਹਰ ਜਾਣ ਵਾਲੀਆਂ ਕੁੜੀਆਂ ਰਹੋ ਸਾਵਧਾਨ ! ਰਾਹ ਜਾਂਦੀ ਕੁੜੀ ਨੂੰ ਚੁੱਕ ਕੇ ਲੈ ਗਿਆ ਮੁੰਡਾਂ

htvteam

Leave a Comment