Htv Punjabi
Punjab Video

ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਨੂੰ ਨਹੀਂ ਮਿਲੀ ਸਹਾਇਤਾਂ ਰਾਸ਼ੀ ?

ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫੌਜੀ ਦਾ ਪਰਿਵਾਰ
ਸਰਕਾਰ ਐਲਾਨੀ ਗਰਾਂਟ ਤੇ ਹੋਰ ਸਹੂਲਤਾਂ ਦੇਣ ਦੀ ਕਰ ਰਿਹੈ ਮੰਗ
ਪੰਜਾਬ ਸਰਕਾਰ ਦੀ ਨੀਤੀ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲਾ ਹੀ ਸ਼ਹੀਦ ਹੈ
ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫੌਜੀ ਦਾ ਪਰਿਵਾਰ ਪੰਜਾਬ ਸਰਕਾਰ ਵੱਲੋਂ ਐਲਾਨੀ ਗਰਾਂਟ ਤੇ ਹੋਰ ਸਹੂਲਤਾਂ ਦੇਣ ਦੀ ਕਰ ਰਿਹੈ ਮੰਗ
ਜਿਲ ਸੰਗਰੂਰ ਦੇ ਪਿੰਡ ਖਡਿਆਲ ਦੇ ਫੌਜੀ ਗੁਰਬੀਰ ਸਿੰਘ ਦੀ 8 ਅਗਸਤ 2024 ਨੂੰ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਹੋਈ ਸੀ ਮੌਤ
ਮੁੱਖ ਮੰਤਰੀ ਨੇ ਕਿਹਾ ਸੀ ਕਿ ਫੌਜ ਤਾਂ ਸਿਰਫ ਗੋਲੀ ਨਾਲ ਜਾਨ ਗਵਾਉਣ ਵਾਲਿਆਂ ਨੂੰ ਹੀ ਸ਼ਹੀਦ ਮੰਨਦੀ ਹੈ।

ਪਰ ਪੰਜਾਬ ਸਰਕਾਰ ਦੀ ਨੀਤੀ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਹਰ ਫੌਜੀ ਨੂੰ ਸ਼ਹੀਦ ਮੰਨਿਆ ਜਾਵੇਗਾ,,,ਪਰਿਵਾਰ ਨੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਤਹਿਤ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫੌਜੀ ਨੂੰ ਸ਼ਹੀਦ ਐਲਾਨ ਕੇ ਬਣਦੀਆਂ ਸਹੂਲਤਾਂ ਦੇਣ ਦੀ ਕੀਤੀ ਮੰਗ,,,ਫੌਜੀ ਦੇ ਪਰਿਵਾਰ ਨੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਦੀ ਵੀਡੀਓ ਵੀ ਲਿਆਂਦੀ ਸਾਹਮਣੇ ,,,ਜਾਨ ਗਵਾਉਣ ਵਾਲੇ ਫੌਜੀ ਦੀ ਵਿਧਵਾ ਪਤਨੀ ਦੇ ਭਾਵਕ ਬੋਲ ਕਿਹਾ – ਸਾਡੇ ਨੇੜਲੇ ਪਿੰਡਾਂ ਚ ਜਹਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਦਿੱਤਾ ਗਿਆ ਸੀ 10-10 ਲੱਖ ਰੁਪਏ ਪਰ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹਜੇ ਤੱਕ ਸਿਰਫ 1 ਲੱਖ ਰੁਪਿਆ,,,,

ਫੌਜੀ ਦੇ ਪੁੱਤ ਨੇ ਕਿਹਾ ਕਿ ਮੈਂ ਵੀ ਹੋਣਾ ਚਾਹੁੰਦਾ ਸੀ ਫੌਜ ਵਿੱਚ ਭਰਤੀ ਪਰ ਸਰਕਾਰ ਵੱਲੋਂ ਬਣਦਾ ਮਾਣ ਸਨਮਾਨ ਨਾ ਮਿਲਣ ਕਰਕੇ ਟੁੱਟਿਆ ਦਿਲ , ਹੁਣ ਨਹੀਂ ਹੋਵਾਂਗਾ ਭਰਤੀ ਫੌਜ ਤੇ ਪੰਜਾਬ ਸਰਕਾਰ ਵੱਲੋਂ ਪੂਰੇ ਸਨਮਾਨ ਨਾਲ ਕੀਤਾ ਗਿਆ ਸੀ ਫੌਜੀ ਦਾ ਸੰਸਕਾਰ,,,,,ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਿਆ ਪਰਿਵਾਰ, ਡੱਲੇਵਾਲ ਨੇ ਸਰਕਾਰ ਨੂੰ ਕੀਤੀ ਅਪੀਲ ਤੇ ਦਿੱਤੀ ਚੇਤਾਵਨੀ, ਦੇਸ਼ ਦੀਆਂ ਸਰਹੱਦਾਂ ਤੇ 22 ਸਾਲ ਡਿਊਟੀ ਨਿਭਾਉਣ ਵਾਲੇ ਤੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫੌਜੀ ਦੇ ਪਰਿਵਾਰ ਨੂੰ ਦਿੱਤਾ ਜਾਵੇ ਇਨਸਾਫ ਨਹੀਂ ਤਾਂ ਦਫਤਰਾਂ ਦਾ ਘਿਰਾਓ ਜਾਂ ਸੜਕਾਂ ਤੇ ਉਤਰ ਲਈ ਹੋਵਾਂਗੇ ਮਜਬੂਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਕਾਲੀ ਆਗੂਆਂ ਅਤੇ ਵਰਕਰਾਂ ਨੇ ਘੇਰਿਆ ਤਹਿਸੀਲਦਾਰ ਦਫਤਰ

htvteam

ਚੌਂਕ ਚ ਪੁਲਿਸ ਨਾਲ ਲੜ ਪਿਆ ਮੁੰਡਾ

htvteam

ਪਿੰਡ ‘ਚ ਬਦਮਾਸ਼ੀ ਦੀ ਹੱਦ; ਗੁੰਡਾ ਸ਼ਰੇਆਮ ਚੁੱਕ ਕੇ ਲੈ ਗਿਆ ਨਾਬਾਲਿਗ ਕੁੜੀ

htvteam

Leave a Comment