ਢਾਬੇ ਦੇ ਅੰਦਰ ਚੱਲ ਰਿਹਾ ਸੀ ਸੈਕਸ ਰੈਕਟ
ਦੋ ਔਰਤਾਂ ਅਤੇ ਚਾਰ ਵਿਅਕਤੀ ਕੀਤੇ ਗ੍ਰਿਫਤਾਰ
ਬਠਿੰਡਾ ਦੇ ਰਾਮਾ ਥਾਣਾ ਪੁਲਿਸ ਨੇ ਕੀਤੀ ਰੇਡ
ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਤਲਵੰਡੀ ਅਤੇ ਰਾਮਾ ਰੋਡ ਤੇ ਬਣੇ ਪ੍ਰੀਤ ਢਾਬੇ ਦੇ ਵਿੱਚ ਚੱਲ ਰਿਹਾ ਸੀ ਸੈਕਸ ਰੈਕਟ ਬਾਹਰੋਂ ਕੁੜੀਆਂ ਮੰਗਾ ਕੇ ਕਰਦੇ ਸੀ ਗਲਤ ਧੰਦਾ ਜਿਸਦੇ ਚਲਦੇ ਅਸੀਂ ਕੀਤੀ ਰੇਡ ਮੌਕੇ ਤੇ ਛੇ ਜਣਿਆਂ ਨੂੰ ਕਿੱਤਾ ਗ੍ਰਿਫਤਾਰ ਜਿਨਾਂ ਵਿੱਚੋਂ ਦੋ ਹਨ ਔਰਤਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
