ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਆਯੂਰਵੈਦਿਕ ਇਲਾਜ ਦੀ ਗੱਲ ਕਰੀਏ ਤਾਂ ਮਰਦਾਂ ‘ਚ ਸੈਕਸ ਸਮੱਸਿਆਵਾਂ (Sexual Dysfuction) ਹੋਣਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਮਾਮਲੇ ਵੀ ਆ ਰਹੇ ਹਨ, ਜਿਸ ਵਿਚ ਪੁਰਸ਼ 35-40 ਸਾਲ ਦੀ ਉਮਰ ‘ਚ ਪਹੁੰਚਦੇ-ਪਹੁੰਚਦੇ ਖੁਦ ਨੂੰ ਬੇਹੱਦ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਨ। ਦੋਸਤੋ! ਬਚਪਨ ’ਚ ਕੀਤੀਆਂ ਗਲਤੀਆਂ (ਹਸਤਮੈਥੂਨ) ਕਾਰਨ ਆਈ ਮਰਦਾਨਾ ਕਮਜ਼ੋਰੀ ਹੋਣ ’ਤੇ ਪੁਰਸ਼ ਨੂੰ ਆਪਣੇ ਉਪਰ ਪਛਤਾਵਾ ਹੋਣ ਲੱਗਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਬੇਹੱਦ ਆਮ ਹਨ। ਆਮ ਤੌਰ ‘ਤੇ ਪੁਰਸ਼ ਆਪਣੀ ਇਸ ਅੰਦਰੂਨੀ ਕਮਜ਼ੋਰੀ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਤੇ ਉਹ ਚੋਰੀ-ਛਿਪੇ ਹੀ ਵੈਦਾਂ, ਹਕੀਮਾਂ, ਪੰਸਾਰੀਆਂ ਤੇ ਮੈਡੀਕਲ ਸਟੋਰਾਂ ਤੋਂ ਕੈਪਸੂਲ, ਗੋਲੀਆਂ ਦਾ ਸੇਵਨ ਕਰਨ ਲੱਗਦੇ ਹਨ ਪਰ ਇਸ ਤਰ੍ਹਾਂ ਦਵਾਈਆਂ ਦਾ ਪ੍ਰਯੋਗ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰ ਦੀਆਂ ਹੋਰ ਬਿਮਾਰੀਆਂ ਵਾਂਗ ਹੀ ਮਰਦਾਨਾ ਸਮੱਸਿਆਵਾਂ ਵੀ ਆਮ ਹਨ। ਬਸ ਜ਼ਰੂਰਤ ਹੈ ਤਾਂ ਸਹੀ ਸਲਾਹ ਤੇ ਸ਼ੁੱਧ ਆਯੂਰਵੈਦਿਕ ਇਲਾਜ ਦੀ। ਅੱਜ ਏਸ ਵੀਡੀਓ ਚ ਅਸੀ ਤੁਹਾਨੂੰ ਕੁਝ ਅਜਿਹੇ ਨੁਸਕੇ ਦੱਸਣ ਜਾ ਰਹੇ ਹਾਂ, ਜਿਸਦਾ ਇਸਦਾ ਇਸਤੈਮਾਲ ਕਰਕੇ ਤੁਸੀ ਏਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ,,,,,
ਕਰਨਾ ਹੋਵੇਗਾ ਇਨ੍ਹਾਂ ਆਦਤਾਂ ਦਾ ਤਿਆਗ
– ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਮਜਬੂਰੀ ਕਾਰਨ ਫਾਸਟ ਫੂਡ ਜਾਂ ਜੰਕ ਫੂਡ ਖਾਂਦੇ ਹੋ, ਤਾਂ ਕੋਈ ਹੋਰ ਬਦਲ ਲੱਭੋ। ਇਹ ਤੁਹਾਨੂੰ ਅੰਦਰੋਂ ਕਮਜ਼ੋਰ ਬਣਾਉਂਦਾ ਹੈ।
– ਜੇਕਰ ਤੁਸੀਂ ਆਪਣੀ ਰੈਗੂਲਰ ਡਾਈਟ ‘ਚ ਦੁੱਧ, ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਅੰਡੇ ਵਰਗੇ ਪ੍ਰੋਟੀਨ ਨਾਲ ਭਰਪੂਰ ਭੋਜਨ ਦਾ ਸੇਵਨ ਨਹੀਂ ਕਰਦੇ, ਤਾਂ ਫਿਰ ਵੀ ਤੁਸੀਂ ਆਪਣੇ ਲਈ ਜੋਖਮ ਲੈ ਰਹੇ ਹੋ।
– ਜੇਕਰ ਤੁਸੀਂ ਹਮੇਸ਼ਾ ਛੋਟੀਆਂ-ਛੋਟੀਆਂ ਗੱਲਾਂ ‘ਤੇ ਤਣਾਅ ‘ਚ ਰਹਿੰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ। ਤਣਾਅ ਤੁਹਾਡੀ ਮਰਦਾਨਾ ਸਿਹਤ ਉਤੇ ਸਿੱਧਾ ਅਸਰ ਕਰਦਾ ਹੈ।
– ਜੇਕਰ ਤੁਸੀਂ ਸ਼ਰਾਬ ਜਾਂ ਵਾਈਨ ਇੱਕ ਜਾਂ ਦੋ ਗਿਲਾਸ ਦਵਾਈ ਵਾਂਗ ਪੀਂਦੇ ਹੋ ਤਾਂ ਇਹ ਠੀਕ ਹੈ ਪਰ ਜੇ ਤੁਸੀਂ ਨਿਯਮਤ ਤੌਰ ‘ਤੇ ਬੋਤਲਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਇਹ ਗਲਤ ਕਰ ਰਹੇ ਹੋ।
– ਮਨੁੱਖ ਨੂੰ ਅੰਦਰੂਨੀ ਸਰੀਰਕ ਤਾਕਤ ਬਰਕਰਾਰ ਰੱਖਣ ਲਈ ਰੋਜ਼ਾਨਾ ਛੁਹਾਰਾ ਖਾਣਾ ਚਾਹੀਦਾ ਹੈ। ਇਸ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਹੋ ਸਕੇ ਤਾਂ ਸਵੇਰੇ ਕੱਚਾ ਖਾਓ। ਹੋ ਸਕੇ ਤਾਂ ਰਾਤ ਨੂੰ ਗਰਮ ਦੁੱਧ ‘ਚ ਦੋ ਛੁਹਾਰੇ ਪਾ ਕੇ ਉਬਾਲੇ ਦਿਵਾਓ। ਕੁਝ ਦੇਰ ਬਾਅਦ ਦੁੱਧ ਵਿਚੋਂ ਕੱਢ ਕੇ ਛੁਹਾਰੇ ਖਾ ਲਓ ਤੇ ਫਿਰ ਤੇ ਦੁੱਧ ਪੀਓ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
– ਹਰ ਵਿਅਕਤੀ ਨੂੰ ਅਸ਼ਵਗੰਧਾ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਹ ਬਾਜ਼ਾਰ ਵਿੱਚ ਪਾਊਡਰ ਅਤੇ ਟੈਬਲੇਟ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਦੋ ਗੋਲੀਆਂ ਜਾਂ ਇੱਕ ਚਮਚ ਚੂਰਨ ਸਵੇਰੇ-ਸ਼ਾਮ ਦੁੱਧ ਦੇ ਨਾਲ ਲਓ। ਅਸ਼ਵਗੰਧਾ ਨਾ ਸਿਰਫ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦੀ ਹੈ, ਸਗੋਂ ਤੁਹਾਨੂੰ ਅੰਦਰੂਨੀ ਤਾਕਤ ਵੀ ਦਿੰਦੀ ਹੈ।
– ਲਸਣ ਅਤੇ ਪਿਆਜ਼ ਦਾ ਸੇਵਨ ਪੁਰਸ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸਰੀਰਕ ਕਮਜ਼ੋਰੀ ਨਾਲ ਜੂਝ ਰਹੇ ਹੋ ਤਾਂ ਸਵੇਰੇ ਬੁਰਸ਼ ਕਰਨ ਤੋਂ ਬਾਅਦ ਲਸਣ ਦੀਆਂ ਦੋ-ਤਿੰਨ ਕਲੀਆਂ ਕੱਚੀਆਂ ਖਾਓ। ਧਿਆਨ ਰਹੇ ਕਿ ਅੱਧੇ ਘੰਟੇ ਤਕ ਪਾਣੀ ਨਾ ਪੀਓ। ਇਹ ਤੁਹਾਨੂੰ ਜ਼ੁਕਾਮ ਅਤੇ ਖਾਂਸੀ ਤੋਂ ਦੂਰ ਰੱਖੇਗਾ ਅਤੇ ਤੁਹਾਨੂੰ ਅੰਦਰੂਨੀ ਤਾਕਤ ਵੀ ਦੇਵੇਗਾ। ਇਹ ਇੱਕ ਬਹੁਤ ਵਧੀਆ ਐਂਟੀ-ਬਾਇਓਟਿਕ ਵੀ ਹੈ। ਪਿਆਜ਼ ਦਾ ਸੇਵਨ ਸਲਾਦ ਦੇ ਰੂਪ ‘ਚ ਕਰਨਾ ਵੀ ਬਿਹਤਰ ਹੈ। ਪਿਆਜ਼ ਦਾ ਸਲਾਦ ਰੀਡ ਜਾਂ ਬਲੈਕਬੇਰੀ ਵਿਨੇਗਰ ‘ਚ ਡੁਬੋ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੋਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..