Htv Punjabi
Punjab Video

ਤਿੰਨ ਜਵਾਕਾਂ ਦੇ ਪਿਓ ਦਾ ਕੁ ਆ ਰੀ ਕੁ ੜੀ ਨਾਲ ਪਿਆ ਇ ਸ਼ ਕਪੇਚਾ ?

ਤਿੰਨ ਜਵਾਕਾਂ ਦੇ ਪਿਓ ਨੇ ਉਤਾਰੀ ਸ਼ਰਮ,, ਕੁਆਰੀ ਕੁੜੀ ਨਾਲ ਪਾਇਆ ਇਸ਼ਕਪੇਚਾ ? ਤੇ ਜਦੋਂ ਘਰਵਾਲੀ ਨੂੰ ਪਤੀ ਦੀ ਕਰਤੂਤ ਦਾ ਲੱਗਿਆ ਪਤਾ ਤਾਂ ਮੌਕੇ ਤੇ ਮਾਰ ਲਿਆ ਛਾਪਾ,, ਤੇ ਪਤਨੀ ਨੇ ਖੂਬ ਹੰਗਾਮਾ ਕੀਤਾ ਜਿਸ ਦੀਆਂ ਵੀਡੀਓਜ਼ ਸਾਹਮਣੇ ਆਈਆਂ ਨੇ,, ਤੇ ਦਲੇਰ ਘਰਵਾਲੀ ਨੇ ਮੌਕੇ ‘ਤੇ ਪਤੀ ਨੂੰ ਰੰਗੀ ਹੱਥੀ ਘਰ ‘ਚ ਫੜ ਲਿਆ,,,,,,,,,

ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੂੰ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਇੱਥੇ ਪਤਨੀ ਨੂੰ ਸ਼ੱਕ ਹੋਇਆ ਸੀ ਪਰ ਇੱਥੇ ਕੋਈ ਅਜਿਹੀ ਗੱਲ ਨਹੀਂ ਹੋਈ,,,,,,,,ਦੇਖਿਆ ਜਾਵੇ ਤਾਂ ਨਜਾਇਜ਼ ਸਬੰਧ ਦੇ ਚਲਦੇ ਪਤਾ ਨੇ ਹੁਣ ਤੱਕ ਕਿੰਨੇ ਕੁ ਘਰ ਖਰਾਬ ਹੋ ਚੁੱਕੇ ਨੇ ਜਿਹਦੇ ਚਾਲ ਦੇ ਆਏ ਦਿਨ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀ ਨੇ ਉਗਰਾਹਾਂ ਦੀ ਭੰਨੀ ਗੱਡੀ, ਹੱਥ ਫੜੇ ਝੰਡੇ ਨੂੰ ਬਣਾ ਲਿਆ…….

htvteam

ਗੁਰਦਵਾਰਾ ਸਾਹਿਬ ਦੀ ਕੰਧ ਕੋਲੋਂ ਮੁੰਡੇ ਕੀ ਕਰਦੇ ਸੀ, ਬਣੀ ਵੀਡੀਓ

htvteam

ਕਾਰ ਚ ਵੜ ਗਿਆ ਨਾਗ, ਬੰਦੇ ਦੇ ਛੁੱਟ ਗਏ ਪਸੀਨੇ

htvteam

Leave a Comment