Htv Punjabi
Punjab Video

ਜਨਾਨੀ ਨੇ ਉਗਰਾਹਾਂ ਦੀ ਭੰਨੀ ਗੱਡੀ, ਹੱਥ ਫੜੇ ਝੰਡੇ ਨੂੰ ਬਣਾ ਲਿਆ…….

ਹੱਥਾਂ ਚ ਝੰਡੇ ਚੁੱਕੀ ਫਿਰਦੇ ਕਿਸਾਨ ਕਿਸੇ ਸਰਕਾਰ ਖ਼ਿਲਾਫ਼ ਧਰਨਾ ਲਗਾਉਣ ਦੀ ਤਿਆਰੀ ਨਹੀਂ ਕਰ ਰਹੇ,, ਨਾ ਹੀ ਕਿਤੇ ਕੋਈ ਧਰਨਾ ਲਗਾਉਣ ਜਾਂ ਰਹੇ ਨੇ, ਸਗੋਂ ਇਹ ਦੋਨੋ ਯੂਨੀਅਨ ਦੇ ਆਗੂ ਆਪਸ ਵਿਚ ਹੀ ਗੁੱਥਮ ਗੁੱਥੀ ਹੋ ਗਏ,,ਪਰ ਇਹ ਆਪਸ ਚ ਇਕ ਦੂਜੇ ਤੇ ਹਮਲਾ ਕਿਉਂ ਕਰ ਰਹੇ ਨੇ ਤੁਸੀ ਵੀ ਦੰਗ ਰਹਿ ਗਏ ਹੋਵੋਗੇ,,ਪੂਰਾ ਮਸਲਾ ਸੁਣ ਤੁਸੀ ਵੀ ਹੈਰਾਨ ਰਹਿ ਜਾਵੋਗੇ,,ਜੀ ਹਾਂ ਮਸਲਾ ਹੀ ਕੁਝ ਅਜਿਹਾ ਹੈ,,ਮਸਲੇ ਬਾਰੇ ਦਸਗੇ ਬਾਅਦ ਵਿੱਚ ਪਹਿਲਾਂ ਇਕ ਝਾਤ ਮਾਰਦੇ ਹਾਂ, ਇਸ ਜੰਗ ਦੀਆਂ ਤਸਵੀਰਾਂ ਤੇ,,,

ਦਸ ਦਈਏ ਕਿ ਦੋ ਧਿਰਾਂ ਚ ਜ਼ਮੀਨੀ ਵਿਵਾਦਾ ਚਲ ਰਿਹਾ ਸੀ ਜਿਸਨੂੰ ਲੈਕੇ ਇਕ ਧਿਰ ਵਲੋਂ ਕਿਸਾਨ ਏਕਤਾ ਉਗਰਾਹਾਂ ਦੇ ਤੇ ਦੂਸਰੀ ਧਿਰ ਵਲੋਂ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸਨ,, ਤੇ ਮਾਹੌਲ ਗਰਮ ਹੋ ਗਿਆ,ਅਉ ਪਹਿਲਾ ਸੁਣਦੇ ਹਾਂ ਬੀ ਕੇ ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਦਾ ਬਿਆਨ,,,,,,,,ਉੱਥੇ ਹੀ ਮੌਕੇ ਤੇ ਪੁਲਿਸ ਟੀਮ ਪਹੁੰਚੀ SP ਯੋਗੇਸ਼ ਸ਼ਰਮਾ ਵਲੋਂ ਮਾਮਲੇ ਨੂੰ ਠੰਡਾ ਕਰਵਾਇਆ ਗਿਆ,,,,,,,,,ਸੋ ਦਸ ਦਈਏ ਕਿ ਕਿਸਾਨ ਯੂਨੀਅਨ ਉਗਰਾਹਾਂ ਵਲੋ ਮੋਰਚਾ ਲਗਾ ਦਿੱਤਾ ਗਿਆ,,ਦੇਖਣਾ ਹੋਵੇਗਾ ਕਿ ਇਸ ਜ਼ਮੀਨੀ ਵਿਵਾਦ ਦਾ ਕੀ ਫੈਸਲਾ ਹੋਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਲਾਜ ਕਰਵਾ-ਕਰਵਾਕੇ ਥੱਕ ਚੁੱਕਿਆ ਜੋੜਾ ਕੁਦਰਤੀ IVF ਕਰਵਾਓ

htvteam

ਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ

Htv Punjabi

ਹੁਣੇ ਹੁਣੇ ਪੁਲਿਸ ਦਾ ਗੈਂ ਗਸਟਰਾਂ ਨਾਲ ਹੋਇਆ ਮੁ ਕਾ ਬਲਾ ?

htvteam

Leave a Comment