ਇਹ ਤਸਵੀਰਾਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀਆਂ ਨੇ ਜਿੱਥੇ ਅੱਧੀ ਰਾਤ ਨੂੰ ਤਸਵੀਰਾਂ ਚ ਦਿਖਾਈ ਦਿੰਦੇ ਤਿੰਨ ਨੌਜਵਾਨਾਂ ਨੇ ਸਾਰੇ ਸ਼ਹਿਰ ਤਰਥੱਲੀ ਮਚਾ ਦਿੱਤੀ ਕਾਲੀ ਨੇਰ੍ਹੀ ਰਾਤ ਦਾ ਫਾਇਦਾ ਚੁੱਕਦੇ ਹੋਏ ਇਨ੍ਹਾਂ ਇਕ ਵੱਡਾ ਕਾਂਡ ਕਰ ਦਿੱਤਾ ਜਿਸਨੂੰ ਦੇਖ ਇਕ ਵਾਰ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਤਿੰਨੇ ਨੌਜਵਾਨ ਦੁਕਾਨ ਦਾ ਸ਼ਟਰ ਤੋੜਦੇ ਹੋਏ ਨਜ਼ਰ ਆ ਰਹੇ ਨੇ ਜਿੰਨਾ ਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ,,,,,,,,,
ਇਹ ਤਿਜੋਰੀਆਂ ਸਭ ਤੋਂ ਵੱਧ ਮਜਬੂਤ ਮੰਨੀਆਂ ਜਾਂਦੀਆਂ ਪਰ ਚੋਰਾਂ ਨੇ ਇਹ ਮਜਬੂਤ ਤਿਜੋਰੀਆਂ ਵੀ ਪਲਾਸਟਿਕ ਦੇ ਢੱਬੇ ਵਾਂਗ ਪੁੱਟ ਦਿੱਤੀ ਜਿਸਨੂੰ ਦੇਖ ਆੜਤੀਆਂ ਵੀ ਸੋਚਾਂ ਵਿੱਚ ਪੈ ਗਏ ਜਿਸਤੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆੜਤੀਆਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,
ਉੱਧਰ ਪੁਲਿਸ ਨੇ ਵੀ ਏਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ ਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….