Htv Punjabi
Punjab Video

ਤੁਸੀਂ ਪਾਣੀ ਦੀ ਲ ੜਾ ਈ ਪਿੱਛੇ ਤਾਂ ਲ ੜ ਦੇ ਬਹੁਤ ਦੇਖੇ ਹੋਣਗੇ

ਪਾਣੀ ਦੀ ਵਾਰੀ ਪਿੱਛੇ ਲੜਦੇ ਤਾਂ ਤੁਸੀਂ ਅਨੇਕਾਂ ਦੇਖੇ ਤੇ ਸੁਣੇ ਹੋਣਗੇ ਪਰ ਆਹ ਤਸਵੀਰਾਂ ਤੁਸੀਂ ਦੇਖ ਲਓ ਰੂੜੀ ਪਿੱਛੇ ਹੀ ਇਹਨਾਂ ਦਾ ਪੰਗਾ ਪੈ ਗਿਆ ਪੰਗਾ ਵੀ ਚਾਚੇ ਤਾਇਆਂ ਦੇ ਮੁੰਡਿਆਂ ਚ ਪੈ ਗਿਆ,, ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਹੀਆਂ ਭਰ ਭਰ ਕੇ ਘਰ ਦੇ ਦਰਵਾਜੇ ਅੱਗੇ ਗੋਹਾ, ਕੂੜਾ ਸੁੱਟਿਆ ਜਾ ਰਿਹਾ,,ਤੇ ਜਦੋਂ ਘਰਦਿਆਂ ਨੇ ਬਾਹਰ ਨਿਕਲ ਕੇ ਦੇਖਿਆ ਉਦੋਂ ਤੱਕ ਤਾਂ ਮਾਹੌਲ ਤੱਤਾ ਹੋ ਗਿਆ ਠਾ ਠਾ ਗੋਲੀਆਂ ਚੱਲ ਪਈਆਂ ਅਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ,, ਦੇਖੋ ਫਿਰ ਕਿੱਦਾਂ ਰੂੜੀ ਦੇ ਪਿੱਛੇ ਚੱਲੀਆਂ ਠਾਹ ਠਾ ਗੋਲੀਆਂ,,,,,,,

ਪੰਚਾਇਤੀ ਜਮੀਨ ਦੇ ਉੱਤੇ ਕਬਜ਼ਾ ਕਰਨ ਦੇ ਚਲਦੇ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਤੋ ਸਾਹਮਣੇ ਆਇਆ ਹੈ ਜਿਥੋ ਦੇ ਪਿੰਡ ਭੰਕਨੇ ਵਿਚ ਪੰਚਾਇਤ ਵਲੋ ਅਲਾਟ ਰੂੜੀ ਸੁਟਣ ਦੀ ਜਗਾ ਨੂੰ ਲੈ ਕੇ ਪਿੰਡ ਦੇ ਇਕ ਨੋਜਵਾਨ ਨੇ ਦੂਜੀ ਧਿਰ ਉਪਰ ਗੋਲੀਆਂ ਚਲਾ ਇਕ ਵਿਅਕਤੀ ਨੂੰ ਜਖਮੀ ਕਰ ਦਿਤਾ,,

ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋ ਰੂੜੀ ਸੁਟਣ ਲਈ ਜੋ ਦੋ ਖਡ ਅਲਾਟ ਕੀਤੇ ਸਨ ਉਹਨਾ ਉਪਰ ਸੁਭਨਦੀਪ ਸਿੰਘ ਪੁਤਰ ਸਰਬਜੀਤ ਸਿੰਘ ਵਲੋ ਆਪਣੇ ਪਿਤਾ ਦੀ ਸੈਅ ਉਪਰ ਪਹਿਲਾ ਅਤੇ ਪਲਾਟ ਤੇ ਕਬਜਾ ਕਰ ਰੂੜੀ ਨੂੰ ਖਲੇਰ ਦਿਤਾ ਗਿਆ ਹੈ ਜਿਸਦੇ ਚਲਦੇ ਇਸਦਾ ਵਿਰੋਧ ਕਰ ਰਹੇ ਪਰਿਵਾਰ ਤੇ ਉਸ ਵਲੋ ਗੋਲੀਆਂ ਚਲਾਈਆਂ ਗਈਆਂ,,,,,,,

ਇਸ ਸੰਬਧੀ ਜਾਣਕਾਰੀ ਦਿੰਦਿਆ ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਗੋਲੀਆ ਚਲਾਉਣ ਵਾਲੇ ਨੋਜਵਾਨ ਤੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਗੋਲੀ ਲਾਇਸੈਂਸੀ ਹਥਿਆਰ ਨਾਲ ਚਲੀ ਹੈ ਘਟਨਾ ਦੀ ਜਾਂਚ ਚਲ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਣ ਲੱਗਿਆ ਕਿ ਅੱਜ ਕੱਲ ਨਿੱਕੀਆਂ ਮੋਟੀਆਂ ਤਕਰਾਰਾਂ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਰੇਲਵੇ ਫਾਟਕ ਤੇ ਕਿਹੜਾ ਸੀਨ ਬਣਿਆ, ਲੋਕਾਂ ਨੇ ਬਣਾਈ ਵੀਡੀਓ

htvteam

ਦਿਵਯਾਂਗ ਸ਼ਤਰੰਜ ਖਿਡਾਰਨ ਸਰਕਾਰ ਦੇ ਲਾਰਿਆਂ ਤੋਂ ਹੋਈ ਹਤਾਸ਼; ਨੌਕਰੀ ਅਤੇ ਨਕਦ ਇਨਾਮ ਦੇ ਵਾਅਦੇ ਤੋਂ ਮੁਕਰੀ ਪੰਜਾਬ ਸਰਕਾਰ

htvteam

ਮੱਥਾ ਟੇਕਣ ਗਿਆ ਜਵਾਨ ਜੋੜਾ ਦੇਖੋ ਕਿਵੇਂ ਹੋਇਆ ਗ਼ਾਇਬ

htvteam

Leave a Comment