Htv Punjabi
Punjab Video

ਆਹ ਦੇਖੋ ਨੌਜਵਾਨ ਨੇ ਘਰਵਾਲੀ ਦੀ ਡਿਮਾਂਡ ਕਿਵੇਂ ਕੀਤੀ ਪੂਰੀ ?

ਵੀਡੀਓ ‘ਚ ਰੋੜਾ ਚੁੱਕਦਾ ਜੋ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਸ਼ਾਇਦ ਏਸਦੀ ਘਰਵਾਲੀ ਨੇ ਏਸਦੇ ਕੋਲੋ ਸੂਟ ਮੰਗਿਆ ਹੋਏ ਫਿਰ ਮੁੰਡਾ ਵੀ ਗੁੱਸਿਆ ਖਾ ਗਿਆ ਤੇ ਆਪਣੀ ਘਰਵਾਲੀ ਦੀ ਡਿਮਾਂਡਾਂ ਨੂੰ ਪੂਰਾ ਕਰਨ ਲਈ ਇਕ ਨਹੀਂ ਦੋ ਨਹੀਂ ਬਲਕਿ ਸੂਟਾਂ ਦੇ 4 ਥਾਨ ਲੈ ਗਿਆ ਏਸ ਦੁਕਾਨ ਤੋਂ ਉਹ ਵੀ ਕੱਢਾਈ ਵਾਲੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਮੁੰਡਾ ਏਸ ਦੁਕਾਨ ਚ ਗਾਹਕਾਂ ਵਾਗੂੰ ਨਹੀਂ ਸਗੋਂ ਸ਼ੀਸ਼ਾ ਤੋੜਕੇ ਚੋਰਾਂ ਵਾਂਗੂੰ ਵੜ੍ਹਿਆ ਤੇ ਫਿਰ ਸੂਟਾਂ ਦੇ ਨਾਲ ਨਾਲ ਹਜ਼ਾਰਾਂ ਰੁਪਏ ਅਤੇ ਆਈ ਫੋਨ ਲੈਕੈ ਫਰਾਰ ਹੋ ਗਿਆ,ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ ਹੈ,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਾਲਕੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰ ਨੂੰ ਕਾਬੂ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਰੱਖਿਆ ਮੁਲਾਜ਼ਮ ਸਾਹਮਣੇ ਅਚਾਨਕ ਹੀ ਪ੍ਰਤੱਖ ਆ ਖੜ੍ਹੀ ਹੋਈ ਮੌਤ; ਦੇਖੋ ਵੀਡੀਓ

htvteam

ਲਓ ਜੀ ਚੋਣਾਂ ਦੌਰਾਨ ਚੱਲੀ ਗੋ। ਲੀ ?

htvteam

ਵਿਰਾਸਤੀ ਮਾਰਗ ਤੇ ਸ਼ਰਧਾਲੂ ਪਰਿਵਾਰ ਨਾਲ ਆਹ ਕੀ ਹੋਇਆ

htvteam

Leave a Comment