ਕਿੰਨਰ ਸਿਮਰਨ ਅਤੇ ਮਿੱਠੂ ਲੱਡਾ ਦੇ ਰਿਸ਼ਤਿਆਂ ਦਾ ਮਾਮਲਾ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਕਿੰਨਰ ਸਿਮਰਨ ਨੇ ਆਪਣੇ ਨਾਲ ਦੇ ਸਾਥੀ ਖੁਸਰਿਆਂ ਨਾਲ ਮਿਲਕੇ ਥਾਣੇ ਮੂਹਰੇ ਤਾੜੀਆਂ ਮਾਰ-ਮਾਰਕੇ ਮੀਡੀਆ ਇੱਕਠਾ ਕਰ ਲਿਆ। ਮਹੰਤ ਸਿਮਰਨ ਨੇ ਇਲਜ਼ਾਮ ਲਗਾਏ ਕੀ ਮਿੱਠੂ ਲੱਡਾ ਖਿਲਾਫ ਉਸਨੇ ਵੂਮੈਨ ਕਮਿਸ਼ਨ ਅਤੇ ਅਦਾਲਤ ਮਾਮਲਾ ਚਲ ਰਿਹਾ ਐ ਪਰ ਹੁਣ ਮਿੱਠੂ ਲੱਡਾ ਵੱਲੋਂ ਉਸਨੂੰ ਧਮਕਾਇਆ ਜਾ ਰਿਹਾ ਐ। ਜਿਸ ਦੀ ਸ਼ਿਕਾਇਤ ਸਿਮਰਨ ਮਹੰਤ ਨੇ ਧੂਰੀ ਥਾਣੇ ‘ਚ ਕੀਤੀ।
previous post