Htv Punjabi
Punjab Video

ਥਾਣੇਦਾਰ ਨੇ ਕਮਰਾ ਬੰਦ ਕਰ ਮੰਗੀ ਗਲਤ ਚੀਜ਼; ਦੇਖੋ ਵੀਡੀਓ

ਮਾਮਲਾ ਬਰਨਾਲਾ ਦੇ ਸੈਹਣਾ ਦਾ, ਜਿੱਥੇ ਦੇ ਰਹਿਣ ਵਾਲੇ ਜੁਗਰਾਜ ਸਿੰਘ ਨਾਂ ਦੇ ਵਿਅਕਤੀ ਨਾਲ ਪਿਛਲੇ ਮਹੀਨੇ ਕੁੱਝ ਲੋਕ ਮਾਰ ਕੁੱਟ ਕਰ ਗਏ ਸੀ | ਜੁਗਰਾਜ ਵੱਲੋਂ ਥਾਣਾ ਸੈਹਣਾ ਵਿਖੇ ਸ਼ਿਕਾਇਤ ਕੀਤੀ ਗਈ ਸੀ | ਜਿਸ ਦੀ ਤਫਤੀਸ਼ ਉਸ ਥਾਣੇ ਦਾ ਏਐਸਆਈ ਜੋਗਿੰਦਰ ਸਿੰਘ ਕਰ ਰਿਹਾ ਸੀ | ਬਸ ਮੰਨ ਦੇ ਮੈਲੇ ਇਸ ਏਐਸਆਈ ਨੇ ਅੱਗੇ ਕਾਰਵਾਈ ਕਰਨ ਲਈ ਜੁਗਰਾਜ ਕੋਲੋਂ ਉਹ ਚੀਜ਼ ਮੰਗ ਲਈ ਕਿ ਫੇਰ ਜੁਗਰਾਜ ਕੋਲੋਂ ਵੀ ਨਾ ਸਹਿ ਹੋਇਆ |

Related posts

ਸ਼ਰਾਬ ਦੇ ਨਸ਼ੇ ‘ਚ ਥਾਣੇਦਾਰ ਨੇ ਗਰੀਬ ਮੁੰਡੇ ਨਾਲ ਕਰ’ਤੀ ਗੰਦੀ ਕਰਤੂਤ

htvteam

ਜੇਕਰ ਤੁਸੀਂ ਲੋੜ ਤੋਂ ਵੱਧ ਸੋਚਦੇ ਹੋ ਤਾਂ ਫਟਾ-ਫਟ ਸ਼ੁਰੂ ਕਰੋ ਆਹ ਨੁਸਕਾ, ਨਹੀਂ ਤਾਂ

htvteam

ਆਹ ਜਨਾਨੀਆਂ ਨੂੰ ਦੇਖ ਪੁੱਠੇ ਪੈਰੀਂ ਭੱਜੇ ਵੈਰੀ !

htvteam