Htv Punjabi
Punjab Video

ਘਰਵਾਲੇ ਦੇ ਸ਼ੱਕ ਨੇ ਦੇਖੋ ਕਿਵੇਂ ਬਣਾਈ ਸੁਨੱਖੀ ਜਨਾਨੀ ਡਾਇਨ

ਪੁਲਿਸ ਮੁਲਾਜ਼ਮਾਂ ਦੇ ਨਾਲ ਥਾਣੇ ਅੰਦਰ ਤੁਰੀ ਆ ਰਹੀ ਇਹ ਓਹੀ ਕਲਯੁਗੀ ਪਾਪੀ ਮਾਂ ਜੋ ਰਾਤ ਵੇਲੇ ਡਾਇਨ ਬਣ ਆਪਣੀ ਹੀ ਮਾਸੂਮ ਧੀ ਨੂੰ ਖਾ ਗਈ |
ਇਹ ਓਹੀ ਮਾਂ ਹੈ ਜਿਸਦੀ ਪਿਆਰੀ ਜਿਹੀ ਮਾਸੂਮ ਬੱਚੀ ਦੀ ਮ੍ਰਿਤਕ ਦੇਹ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਮਿਲੀ ਸੀ ਤੇ ਸੀਸੀਟੀਵੀ ਕੈਮਰੇ ‘ਚ ਸ਼ੱਕੀ ਹਾਲਤ ‘ਚ ਇਸੇ ਹੀ ਔਰਤ ਦੀ ਤਸਵੀਰ ਨਜ਼ਰ ਆ ਰਹੀ ਸੀ |
ਇਹ ਤਸਵੀਰਾਂ ਰਾਜਪੁਰਾ ਦੇ ਸਿਟੀ ਥਾਣਾ ਦੀਆਂ ਨੇ ਜਿੱਥੇ ਇਹ ਔਰਤ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਪਟ ਦਰਜ਼ ਕਰਵਾਉਣ ਆਈ ਸੀ ਕਿ ਪੁਲਿਸ ਅੜਿੱਕੇ ਆ ਗਿਆ | ਦੱਸਿਆ ਜਾ ਰਿਹਾ ਹੈ ਕਿ ਯਮੁਨਾ ਨਗਰ ਦੀ ਰਹਿਣ ਵਾਲੀ ਮਨਿੰਦਰ ਕੌਰ ਨਾਂ ਦੀ ਇਸ ਔਰਤ ਤੇ ਇਸਦਾ ਘਰਵਾਲਾ ਸ਼ੱਕ ਕਰਦਾ ਸੀ ਜਿਸ ਕਰਕੇ ਦੋਵਾਂ ਜੀਆਂ ‘ਚ ਕਲੇਸ਼ ਚੱਲ ਰਿਹਾ ਸੀ | ਜਿਸ ਤੋਂ ਬਾਅਦ ਇਹ ਆਪਣੀ ਮਾਸੂਮ ਧੀ ਅਤੇ 8 ਸਾਲ ਦੇ ਪੁੱਤ ਨੂੰ ਨਾਲ ਲੈ ਘਰੋਂ ਚਲੀ ਗਈ ਸੀ |ਤੇ ਫੇਰ ਇਸਨੇ ਜੋ ਕਾਰਾ ਕੀਤਾ ਜੱਗ ਜ਼ਾਹਿਰ ਹੈ |

Related posts

ਦਰਬਾਰ ਸਾਹਿਬ ਦੇ ਇਤਿਹਾਸ ‘ਚ ਕੋਰੋਨਾ ਤੋਂ ਬਾਅਦ ਹੋਣ ਲੱਗਾ ਆਹ ਕੰਮ, ਸੰਗਤ ਹੈਰਾਨ ਸਰਕਾਰੀਂ ਬਾਬੂ ਪ੍ਰੇਸ਼ਾਨ!

Htv Punjabi

Diport ਹੋਏ ਆਹ ਨੌਜਵਾਨ ਨੇ ਕੀਤੇ ਖੁਲਾਸੇ

htvteam

ਆਹ ਬੰਦੇ ਚੁੱਟਕੀ ਮਾਰਕੇ ਜੇਲ੍ਹ ਚੋ ਕੱਢ ਦਿੰਦੇ ਸੀ ਬੰਦੇ

htvteam