Htv Punjabi
Punjab Video

ਥਾਣੇਦਾਰ ਨੇ ਜੋਸ਼ ‘ਚ ਆ ਆਪਣੇ ਹੀ ਪੁੱਤ ਨੂੰ ਰਗੜਤਾ; ਪਿਓ ਪੁੱਤ ‘ਚ ਹੋਇਆ ਸੀ ਝਗੜਾ

ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਓਹੀ ਵਿਅਕਤੀ ਹੈ ਜਿਸਦੇ ਪੁਲਿਸ ਮੁਲਾਜ਼ਮ ਭਾਣਜੇ ਨੇ ਇਸਦੀਆਂ ਅੱਖਾਂ ਸਾਹਮਣੇ ਹੀ ਆਪਣੇ ਪੁੱਤ ਨਾਲ ਜੋ ਮਾੜਾ ਕੰਮ ਕੀਤਾ ਇੱਕ ਹੈਵਾਨ ਵੀ ਨਹੀਂ ਕਰ ਸਕਦਾ | ਤੈਸ਼ ‘ਚ ਆਏ ਪੁਲਿਸ ਦੇ ਉਸ ਏਐੱਸਆਈ ਨੇ ਸੜਕ ਕਿਨਾਰੇ ਗੱਡੀ ਰੋਕ ਆਪਣੇ ਜਵਾਨ ਹੋ ਰਹੇ ਪੁੱਤ ਨੂੰ ਝਾੜੀਆਂ ‘ਚ ਲਿਜਾ ਉਹ ਕੁੱਝ ਕੀਤਾ ਕਿ ਉਸਦਾ ਇਹ ਮਾਮਾ ਹੀ ਦੰਗ ਰਹਿ ਗਿਆ |
ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸੇਖਵਾਂ ਦੀ ਪੁਲਿਸ ਟੀਮ ਨੂੰ 28 ਮਾਰਚ ਨੂੰ ਪਿੰਡ ਮੂਲਿਆਂਵਾਲ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ 19 ਸਾਲ ਦੇ ਗਗਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਛੀਨਾਂ ਕਰਮ ਸਿੰਘ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਸੀ। ਦੌਰਾਨ ਤਫਤੀਸ਼ 36 ਘੰਟਿਆਂ ਅੰਦਰ ਹੀ ਪੁਲਿਸ ਨੇ ਇਸ ਮਾਮਲੇ ਨੂੰ ਟਰੇਸ ਕਰ ਇੱਕ ਵਾਰਤਾ ਰਾਹੀਂ ਜੋ ਖੁਲਾਸੇ ਕੀਤੇ ਉਸਤੇ ਯਕੀਨ ਕਰਨਾ ਵੀ ਮੁਸ਼ਕਿਲ ਹੈ |

Related posts

ਸੜਕ ਤੇ ਮੁੰਡੇ ਮਰ ਰਹੇ ਸੀ …! ਉਪਰੋਂ ਵੀਡੀਓ ਹੋਗੀ ਵਾਇਰਲ

htvteam

ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨੂੰ ਮਾਣ

htvteam

ਅੱਧੀ ਰਾਤ ਨੂੰ ਆਏ ਫੋਨ ਨੇ ਉਡਾਈ ਸਾਰੀ ਨੀਂਦ ! ਸੁੱਤੇ ਪਏ ਟੱਬਰ ਨੂੰ ਪਈਆਂ ਭਾਜੜਾਂ

htvteam