Htv Punjabi
Punjab Video

ਥੱਪੜ ਪੈਣ ‘ਤੋਂ ਬਾਅਦ ‘BJP’ MP Kangana Ranaut ਨੇ ਫਿਰ ਪੰਜਾਬ ਬਾਰੇ ਬੋਲੇ ਕੌੜੇ ਬੋਲ

ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਸੰਸਦ ਮੈਂਬਰ ਬਣਦਿਆਂ ਦੀ ਏਅਰਪੋਰਟ ਉਪਰ ਥੱਪੜ ਪਿਆ ਹੈ। ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਖੁਦ ਹੀ ਇਲਜ਼ਾਮ ਲਾਇਆ ਹੈ ਕਿ ਉਸ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਗਾਰਡ ਨੇ ਥੱਪੜ ਮਾਰਿਆ ਹੈ।

ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਖ਼ਬਰ ਅੱਗ ਵਾਂਗ ਫੈਲ ਰਹੀ ਹੈ। ਕੰਗਨਾ ਦੀ ਟੀਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਥੱਪੜ ਏਅਰਪੋਰਟ ‘ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਨੇ ਮਾਰਿਆ। ਉਸ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।

ਇਹ ਤਾਜਾ ਖਬਰ ਤਾਂ ਤੁਸੀ ਸਾਰੇ ਸੁਣ ਹੀ ਚੁੱਕੇ ਹੋਵੋਗੇ ਪਰ ਥੱਪੜ ਤੋਂ ਬਾਅਦ ਭੜਕੀ ਹੋਈ ਕੰਗਨਾ ਨੇ ਕਿਹਾ ਉਹ ਉਸਨੇ ਇਕ ਵਾਰ ਫਿਰ ਪੰਜਾਬ ਦੇ ਸੀਨਾ ਸਾੜ ਦਿੱਤਾ ਜੀ ਹਾਂ ਥੱਪੜ ਵਾਲੀ ਘਟਨਾ ਤੋਣਂ ਬਾਅਦ ਕੰਗਨਾ ਸਿੱਧੀ ਕੈਮਰੇ ਮੂਹਰੇ ਗਈ ਤੇ ਫਿਰ ਲਾਈਵ ਹੋਕੇ ਆਪਣਾ ਪੱਖ ਦੱਸਦੇ ਹੋਏ ਕੰਗਨਾ ਨੇ ਪੰਜਾਬ ਫਿਰ ਅੱਤਵਾਦ ਨਾਲ ਜੋੜ ਦਿੱਤਾ ਉਸਨੇ ਕਿਹਾ ਕੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਪਹਿਲਾਂ ਸੁਣੋਂ ਇਹ ਪੂਰੀ ਗੱਲਬਾਤ ਫਿਰ ਅੱਗੇ ਦੱਸਾਂਗੇ,,,,,,,,

ਕੰਗਨਾ ਕਿਹਾ ਕੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਇਸਦੇ ਨਾਲ ਉਸਨੇ ਸਵਾਲ ਕਰ ਦਿੱਤਾ ਕਿਹਾ ਉਸਨੂੰ ਕਿਵੇਂ ਸੰਭਾਲਣਾ ਹੈ ਹੁਣ ਸਵਾਲ ਇਹ ਉੱਠ ਰਿਹਾ ਕੀ ਕੇਂਦਰ ਦਾ ਵਿਰੋਧ ਕਰਨ ਵਾਲੇ ਲੋਕ ਅੱਤਵਾਦੀ ਨੇ ਪੰਜਾਬ ਦੇ ਲੋਕ ਅੱਤਵਾਦੀ ਨੇ,ਇਕ ਜ਼ਿੰਮੈਵਾਰ ਆਹੁਦੇ ਤੇ ਬੈਠ ਅਜਿਹੀ ਕੌੜੇ ਬਿਆਨ ਦੇਣੇ ਇਹ ਪੰਜਾਬ ਦੇ ਲੋਕਾਂ ਦੇ ਸੀਨੇ ਅੱਗ ਲਗਾ ਰਹੇ ਹਨ ,ਥੱਪੜ ਮਾਰਿਆ ਜਾਂ ਨਹੀਂ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਕਿਉਂਕੀ ਥੱਪੜ ਮਾਰਨ ਦੀ ਕੋਈ ਵੀਡੀਓ ਨਜ਼ਰ ਨਹੀਂ ਹੰਗਾਮਾ ਜ਼ਰੂਰ ਹੁੰਦਾ ਦਿਖਾਈ ਦਿੱਤੀ ਖੈਰ ਹੁਣ ਸਵਾਲ ਇਹ ਹੈ ਕੀ ਏਸ ਅੱਤਵਾਦੀ ਵਾਲੇ ਬਿਆਨ ਤੇ ਕੀ ਕੰਗਨਾ ਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਇਹ ਐਵੇਂ ਹੀ ਕੌੜੇ ਬੋਲਕੇ ਪੰਜਾਬ ਨੂੰ ਬਦਨਾਮ ਕਰਦੀ ਰਹੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੀ ਆਹ ਸ਼ਹਿਰ ‘ਚ ਲੁਟੇਰਿਆਂ ਦਾ ਰਾਜ ਹੈ ?

htvteam

ਗੁਰਵਿੰਦਰ ਬਾਬੇ ਤੇ ਹੁਣੇ ਹੁਣੇ ਹੋਇਆ ਵੱਡਾ ਐਕਸ਼ਨ

htvteam

ਕੋਲਡ ਡ੍ਰਿਕਸ ਦੇਖੋ ਢਿੱਡ ‘ਚ ਜਾਕੇ ਕੀ ਅਸਰ ਦਿਖਾਉਂਦੀ ਹੈ

htvteam

Leave a Comment