ਜੇਕਰ ਤੁਸੀ ਆਪਣੇ ਗਲੀ ਮੁਹੱਲੇ ਜਾਂ ਪਿੰਡ ਸ਼ਹਿਰ ਲੋਕ ਹਿਤ ਲਈ ਕੋਈ ਕਾਰਜ ਕਰਦੇ ਹੋਂ ਤਾਂ ਪਹਿਲਾਂ ਆਪਣੇ ਆਂਢ ਗੁਆਂਢ ਬਾਰੇ ਜ਼ਰੂਰ ਪਤਾ ਲਗਾ ਲਿਓ ਕੀ ਉਹ ਕਿਸ ਸੁਭਾਅ ਦੇ ਹਨ ਜੇਕਰ ਤੁਹਾਡੇ ਗੁਆਂਢੀ ਤੇ ਘਟੀਆ ਹੋਏ ਤਾਂ ਫਿਰ ਤੁਹਾਡਾ ਨੁਕਸਾਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਜੀ ਹਾਂ ਲੁਧਿਆਣਾ ਦੇ ਹਰਕ੍ਰਿਸ਼ਨ ਵਿਹਾਰ ਦੇ ਵਿੱਚ ਸੁਖਵਿੰਦਰ ਸਿੰਘ ਨਾਮ ਦਾ ਬੰਦਾ ਜਾਮ ਪਏ ਸੀਵਰੇਜ ਨੂੰ ਸਾਫ ਕਰਨ ਲੱਗਿਆ ਸੀ ਤਾਂ ਜੋ ਪਾਣੀ ਦਾ ਨਿਕਾਸ ਹੋ ਸਕੇ ਏਸੇ ਦੌਰਾਨ ਹੀ ਆਂਢ ਗੁਆਂਢ ਦੇ ਲੋਕਾਂ ਨਾਲ ਝੜਪ ਹੋ ਜਾਂਦੀ ਤੇ ਫਿਰ ਦਰਜਨਾਂ ਲੋਕਾਂ ਆਕੇ ਉਸਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕੀ ਸੁਖਵਿੰਦਰ ਸਿੰਘ ਦੇ ਘਰ ਚੀਕ ਚੰਗਿਆੜਾ ਪੈ ਗਿਆ,,,,,,,,,
ਉੱਧਰ ਮੌਕੇ ਤੇ ਪਹੁੰਚ ਕੇ ਪੁਲਿਸ ਜਾਇਜ਼ਾ ਲੈਣ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਸੁਖਵਿੰਦਰ ਸਿੰਘ ਨੂੰ ਮੁਕਾਉਂਣ ਦੇ ਮਾਮਲੇ ਚ ਕਰੀਬ ਨੋ ਲੋਕਾਂ ਤੇ ਮਾਮਲਾ ਦਰਜ ਕਰ ਦਿੱਤਾ ਤੇ ਇਕ ਔਰਤ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਿਸਦਾ ਨਾਮ ਅਮਰਜੋਤ ਕਰੌ ਹੈ ਇਸਦੇ ਨਾਲ ਹੀ ਫਰਾਰ ਹੋ ਮੁਲਜ਼ਮਾਂ ਦੀ ਭਾਲ ਜਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
