Htv Punjabi
Punjab Video

ਦਵਾਈਆਂ ਦੀ ਦੁਕਾਨ ‘ਚ ਲੁੱਟ ਦੀ ਨੀਅਤ ਨਾਲ ਵੜੇ ਦੋਸ਼ੀ

ਮਾਮਲਾ ਹੈ ਬਟਾਲਾ ਦਾ, ਜਿੱਥੇ 4 ਨੌਜਵਾਨਾਂ ਸਰਬੱਤ ਮੈਡੀਸਨ ਕੰਪਨੀ ਨਾਂ ਦੀ ਦੁਕਾਨ ਤੇ ਆਏ ਅਤੇ ਦੁਕਾਨ ਦੇ ਮਾਲਿਕ ਗੁਰਜੀਤ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਕਰਨ ਲੱਗ ਪਏ | ਇਸ ਦੌਰਾਨ ਦੁਕਾਨ ਮਾਲਿਕ ਦਾ ਭਤੀਜਾ ਲਵ ਮਹਾਜਨ ਆਪਣੇ ਚਾਚਾ ਨੂੰ ਬਚਾਉਣ ਦੀ ਖ਼ਾਤਰ ਨੌਜਵਾਨਾਂ ਨਾਲ ਉਲਝ ਜਾਂਦੈ ਤੇ ਫਿਰ ਜੋ ਕੁੱਝ ਹੁੰਦੈ ਸਾਰੇ ਬਜ਼ਾਰ ਵਿਚ ਡਰ ਅਤੇ ਗੁੱਸੇ ਦਾ ਮਾਹੌਲ ਬਣ ਜਾਂਦੈ |

Related posts

ਅੰਮ੍ਰਿਤਪਾਲ ਦਾ ਇਕ ਹੋਰ ਵੀਡੀਓ ਆਇਆ ਸਾਹਮਣੇ

htvteam

6 ਸਾਲ ਦੀ ਬੱਚੀ ਨਾਲ ਪਾਪ, ਇਨਸਾਨੀਅਤ ਹੋਈ ਸ਼ਰਮਸਾਰ

htvteam

ਆਹ ਦੇਖਲੋ ਨਸ਼ਾ ਛੁਡਾਊ ਕੇਂਦਰਾਂ ‘ਚ ਕੀ ਹੋ ਰਿਹਾ

htvteam