ਘਰ ਦੇ ਬਟਵਾਰੇ ਨੂੰ ਲੈਕੇ ਦੋ ਭਰਾਵਾਂ ਚ ਹੋਇਆ ਝਗੜਾ
ਛੋਟੇ ਭਰਾ ਨੇ ਡੰਡਿਆਂ ਨਾਲ ਮਾਰ ਦਿੱਤਾ ਵੱਡਾ ਭਰਾ
ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਕੀਤੀ ਮੰਗ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸਕੇ ਦਿਓਰ ਦੇ ਘਰ ਚ ਵੜ ਕੇ ਭਾਬੀ ਨਾਲ ਟੱਪੀਆਂ ਹੱਦਾਂ
ਪਹਿਲਾਂ ਭਾਬੀ ਦੇ ਮਾਰੇ ਚਪੇੜੇ, ਫੇਰ ਵੱਡੇ ਭਰਾ ਦਾ ਕਤਲ
ਜਮੀਨ ਦੇ ਬਟਵਾਰੇ ਨੇ ਪਾਇਆ ਸਿਆਪਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=F0eZ188vQCI